Haanji Daily News, 28 June 2024 | Gautam Kapil | Radio Haanji
MP3•Episode home
Manage episode 426031927 series 3474043
Content provided by Radio Haanji. All podcast content including episodes, graphics, and podcast descriptions are uploaded and provided directly by Radio Haanji or their podcast platform partner. If you believe someone is using your copyrighted work without your permission, you can follow the process outlined here https://player.fm/legal.
ਆਸਟ੍ਰੇਲੀਆ ਦੇ ਬੈਂਕਿੰਗ ਇਤਿਹਾਸ ਦਾ ਸਭ ਤੋਂ ਵੱਡਾ ਰਲੇਵਾਂ ਜਲਦ ਫੈਡਰਲ Treasurer Jim Chalmers MP ਦੀ ਤਰਫੋਂ ਆਸਟ੍ਰੇਲੀਆ ਦੇ ਦੋ ਵੱਡੇ ਬੈਂਕਾਂ ANZ ਅਤੇ Suncorp ਦਾ merger ਹੋਣ ਦੀ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਰਲੇਵੇਂ ਤਹਿਤ ANZ ਕਰੀਬ $4.9 ਬਿਲੀਅਨ ਡਾਲਰ ਖਰਚਕੇ Suncorp ਬੈਂਕ ਨੂੰ ਖਰੀਦਣ ਜਾ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਆਸਟ੍ਰੇਲੀਆ ਦੇ ਬੈਂਕਿੰਗ ਇਤਿਹਾਸ ਦਾ ਸਭ ਤੋਂ ਵੱਡਾ merger ਹੋਵੇਗਾ। ਇਸ ਤੋਂ ਪਹਿਲਾਂ 2008 'ਚ Westpac ਦੁਆਰਾ St George ਨੂੰ ਖਰੀਦਣ ਦੀ ਡੀਲ ਹੁਣ ਤੱਕ ਦਾ ਸਭ ਤੋਂ ਵੱਡਾ ਸੌਦਾ ਸੀ।
…
continue reading
1004 episodes