Radio Haanji public
[search 0]
More
Download the App!
show episodes
 
Loading …
show series
 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਗ ਪ੍ਰਭਾਵਿਤ ਦੇਸ਼ ਯੂਕਰੇਨ ਦੇ ਇਤਿਹਾਸਕ ਦੌਰੇ ’ਤੇ ਅੱਜ ਰਾਜਧਾਨੀ ਕੀਵ ਪਹੁੰਚੇ। ਇਥੇ ਸ੍ਰੀ ਮੋਦੀ ਦਾ ਭਰਵਾਂ ਸੁਆਗਤ ਕੀਤਾ ਗਿਆ। ਉਨ੍ਹਾਂ ਇਥੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ ਤੇ ਦੋਵੇਂ ਯੂਕਰੇਨ ਦੇ ਕੌਮੀ ਅਜਾਇਬ ਘਰ ਪਹੁੰਚੇ। ਇਸ ਮੁਲਾਕਾਤ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ‘ਚ ਦੋਵੇਂ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ...…
  continue reading
 
ਅਮਰੀਕੀ ਟੀਵੀ ਸ਼ੋਅ Friends ਦੇ ਕਲਾਕਾਰ Mathew Perry ਦੀ ਮੌਤ ਤੋਂ ਬਾਅਦ ਹੁਣ ਕਿਵੇਂ ਸੁਲਝ ਰਹੀ ਹੈ ਗੁੱਥੀ? ਕੌਣ ਹੈ Ketamine Queen ? ਅਤੇ ਇਸ ਮਾਮਲੇ ਦਾ ਭਾਰਤੀ ਕੁਨੈਕਸ਼ਨ। ਨਾਲ ਹੀ ਇਸ ਹਫ਼ਤੇ ਦੇ ਪ੍ਰੋਗਰਾਮ ਵਿੱਚ ਜਾਣੋ ਨਸ਼ੇ ਕਿਵੇਂ ਸ਼ਰੀਰ 'ਤੇ ਮਾੜਾ ਪ੍ਰਭਾਵ ਪਾਉਂਦੇ ਹਨ?By Radio Haanji
  continue reading
 
ਬਹੁਤ ਬਜ਼ੁਰਗਾਂ ਦੀ ਪਰਦੇਸਾ ਵਿੱਚ ਸ਼ਿਕਾਇਤ ਰਹਿੰਦੀ ਹੈ ਕਿ ਉਹਨਾਂ ਨਾਲ ਵਿਵਹਾਰ ਚੰਗਾ ਨਹੀਂ ਹੋਇਆ। ਓਹਨਾਂ ਦੇ ਧੀਆਂ-ਪੁੱਤ ਜਾਣੇ ਅਣਜਾਣੇ ਓਹਨਾਂ ਨਾਲ ਧੱਕਾ ਕਰਦੇ ਹਨ। ਆਖਿਰ ਉਹ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਜਾਂਦੇ ਹਨ। ਏਸੇ ਮਸਲੇ ਤੇ ਅੰਤਰਾਸ਼ਟਰੀ ਬਜ਼ੁਰਗ ਦਿਵਸ ਦੇ ਮੌਕੇ ਰੇਡੀਓ ਹਾਂਜੀ ਤੇ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਦਾ 2 ਘੰਟੇ ਦਾ ਪ੍ਰੋਗਰਾਮ, ਜਿਸ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ…
  continue reading
 
ਪੰਜਾਬ ਸਰਕਾਰ ਨੇ ਪੁਰਾਣੇ ਵਾਹਨਾਂ 'ਤੇ "ਗਰੀਨ ਟੈਕਸ" ਲਗਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਵਿੱਤੀ ਵਸੀਲੇ ਜੁਟਾਏ ਜਾ ਸਕਣ ਅਤੇ ਵਾਤਾਵਰਣ ਦੀ ਰੱਖਿਆ ਹੋ ਸਕੇ। ਇਸ ਤੋਂ ਇਲਾਵਾ, ਨਿੱਜੀ ਵਾਹਨਾਂ 'ਤੇ ਮੋਟਰ ਵਹੀਕਲ ਟੈਕਸ 'ਚ 0.5% ਤੋਂ 2% ਤੱਕ ਦਾ ਵਾਧਾ ਕੀਤਾ ਗਿਆ ਹੈ। "ਗਰੀਨ ਟੈਕਸ" 15 ਸਾਲ ਤੋਂ ਪੁਰਾਣੇ ਨਿੱਜੀ ਵਾਹਨਾਂ ਅਤੇ 8 ਸਾਲ ਤੋਂ ਪੁਰਾਣੇ ਵਪਾਰਕ ਵਾਹਨਾਂ ਦੀ ਰਜਿਸਟ੍ਰੇਸ਼ਨ ਰੀਨਿਊ ਕਰਨ ਸਮੇਂ ਲਾਗੂ ਕੀਤਾ ਜਾਵੇਗਾ। ਟੈਕਸ ਦੀ …
  continue reading
 
ਇੱਕ ਨਵੀਂ ਰਿਪੋਰਟ ਵਿੱਚ ਪਤਾ ਲੱਗਿਆ ਹੈ ਕਿ ਦੇਸ਼ ਵਿੱਚ ਆਰਥਿਕ ਵਿਕਾਸ ਦਰ ਇਸ ਵੇਲੇ ਬੇਹੱਦ ਹੌਲੀ ਰਫਤਾਰ ਨਾਲ ਚੱਲ ਰਹੀ ਹੈ। ਬੇਸ਼ੱਕ ਮਹਿੰਗਾਈ ਨੂੰ ਕੰਟਰੋਲ ਕਰਨ ਲਈ RBA ਨੇ ਪਿਛਲੇ ਦੋ ਸਾਲਾਂ ਵਿੱਚ ਵਿਆਜ ਦਰਾਂ ਵਧਾਈਆਂ ਜਾਂ ਸਥਿਰ ਜਰੂਰ ਰੱਖੀਆਂ ਹਨ। ਪਰ ਇਸ ਦਾ ਅਸਰ ਵਿਕਾਸ 'ਤੇ ਨਹੀਂ ਪਿਆ। Deloitte ਮੁਤਾਬਕ 90ਵਿਆਂ ਦੇ ਦਹਾਕੇ ਤੋਂ ਬਾਅਦ ਦੇਸ਼ ਦੀ ਆਰਥਿਕ ਵਿਕਾਸ ਦਰ ਸੁਸਤ ਰਫਤਾਰ ਨਾਲ ਚੱਲ ਰਹੀ ਹੈ। ਬੇਰੁਜ਼ਗਾਰੀ ਦਰ ਇਸ ਵਕਤ …
  continue reading
 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਨੂੰ ਯਕੀਨ ਹੈ ਕਿ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਉਨ੍ਹਾਂ ਇਹ ਟਿੱਪਣੀ ਯੂਕਰੇਨ ਦੌਰੇ ਤੋਂ ਪਹਿਲਾਂ ਕੀਤੀ। ਮੋਦੀ ਨੇ ਕਿਹਾ ਕਿ ਭਾਰਤ ਖਿੱਤੇ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਹਰੇਕ ਸੰਭਵ ਸਹਿਯੋਗ ਦੇਣ ਲਈ ਤਿਆਰ ਹੈ। ਮੋਦੀ ਨੇ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਲਡ ਟਸਕ ਨਾਲ ਮੁੱਖ ਮੁੱਦਿਆਂ 'ਤੇ ਗੱਲਬਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚ ਰਣਨੀਤਕ ਸਬੰਧ ਬਨਾਉਣ ਦਾ ਫੈਸਲਾ ਕੀਤ…
  continue reading
 
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
  continue reading
 
ਭਾਰਤ ਬੰਦ ਨੂੰ ਅੱਜ ਬਿਹਾਰ, ਝਾਰਖੰਡ ਅਤੇ ਵੱਖ ਵੱਖ ਸੂਬਿਆਂ ਦੇ ਕਬਾਇਲੀ ਇਲਾਕਿਆਂ ਵਿੱਚ ਭਰਵਾਂ ਹੁੰਗਾਰਾ ਮਿਲਿਆ। ਬੰਦ ਕਾਰਨ ਇਥੇ ਆਮ ਜਨਜੀਵਨ ਠੱਪ ਰਿਹਾ। ਪਟਨਾ, ਦਰਭੰਗਾ ਅਤੇ ਬੇਗੂਸਰਾਏ ਸਣੇ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ। ਲਾਠੀਚਾਰਜ ਦੀ ਘਟਨਾ ਪਟਨਾ ਦੇ ਡਾਕ ਬੰਗਲਾ ਚੌਕ ‘ਤੇ ਵਾਪਰੀ, ਜਿੱਥੇ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀ ਇਕੱਠੇ ਹੋਏ ਸਨ…
  continue reading
 
ਪਾਰਲੀਮੈਂਟ ਕਿਸੇ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਮੋਹਰੀ ਸੰਸਥਾ ਹੁੰਦੀ ਹੈ। ਇੱਥੋਂ ਹੀ ਪਤਾ ਚੱਲਦਾ ਹੈ ਕਿ ਉਸ ਮੁਲਕ ਦੇ ਸਿਆਸਤਦਾਨ ਕਿੰਨੇ ਸੁਚੱਜੇ ਹਨ। ਹੁਣ ਆਸਟ੍ਰੇਲੀਆ ਦੀ ਪਾਰਲੀਮੈਂਟ ਨੇ ਸੁਚੱਜੇ, ਸਹਿਜ ਅਤੇ ਸਿਆਣੇ ਸਿਆਸਤਦਾਨਾਂ ਦੀ ਉਦਾਹਰਣ ਦੇਣ ਖਾਤਰ ਨਵਾਂ ਕਾਨੂੰਨ ਘੜਿਆ ਹੈ। ਨਿਯਮ ਅਨੁਸਾਰ ਮੈਂਬਰ ਪਾਰਲੀਮੈਂਟਾਂ (MPs) ਨੂੰ ਮਾੜੇ ਵਿਵਹਾਰ ਜਾਂ ਭਾਸ਼ਾ ਤੋਂ ਗੁਰੇਜ਼ ਕਰਨ ਲਈ ਵਰਜਿਆ ਜਾਵੇਗਾ। ਜੇਕਰ ਅਜਿਹਾ ਨਹੀਂ ਕਰਦੇ ਤਾਂ ਉ…
  continue reading
 
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
  continue reading
 
ਜੋ ਲੋਕ ਕਰੋਨਾ ਬਿਮਾਰੀ ਦੇ ਸ਼ਿਕਾਰ ਹੋਏ ਸਨ ਅਕਸਰ ਉਹਨਾਂ ਨੂੰ ਆਪਣੇ ਸਰੀਰ ਵਿੱਚ ਕੁੱਝ ਗੜਬੜੀਆਂ ਜਾਂ ਨਵੀਂ ਬਿਮਾਰੀਆਂ ਦੇ ਹੋਣ ਗੱਲ ਕਰਦੇ ਸੁਣਿਆ ਹੋਵੇਗਾ ਅਤੇ ਇੱਕ ਚਰਚਾ ਆਮ ਹੀ ਚਲਦੀ ਹੈ ਕਿ ਕਰੋਨਾ ਦੀ ਵੈਕਸੀਨ ਦੇ ਕਰਕੇ ਵੀ ਕਈਆਂ ਨੂੰ ਨਵੀਂ ਬਿਮਾਰੀਆਂ ਲੱਗ ਗਈਆਂ ਹਨ, ਹਾਲ ਹੀ ਵਿੱਚ ਹੋਈ ਰਿਸਰਚ ਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਕਰੋਨਾ ਦੀ ਵੈਕਸੀਨ ਦਾ ਕਈ ਲੋਕਾਂ ਤੇ ਸਾਇਡ ਇਫੈਕਟ ਵੇਖਣ ਨੂੰ ਮਿਲਿਆ ਹੈ, ਦੇ ਅੱਜ ਦੇ ਐਪੀਸੋਡ…
  continue reading
 
ਭਾਜਪਾ ਨੇ 3 ਸਤੰਬਰ ਨੂੰ ਹੋਣ ਵਾਲੀਆਂ ਰਾਜ ਸਭਾ ਜ਼ਿਮਨੀ ਚੋਣਾਂ ਲਈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਰਾਜਸਥਾਨ ਅਤੇ ਜੌਰਜ ਕੁਰੀਅਨ ਨੂੰ ਮੱਧ ਪ੍ਰਦੇਸ਼ ਤੋਂ ਉਮੀਦਵਾਰ ਐਲਾਨਿਆ ਹੈ। ਇਨ੍ਹਾਂ ਦੇ ਨਾਲ, ਮਮਤਾ ਮੋਹੰਤਾ ਨੂੰ ਉੜੀਸਾ ਅਤੇ ਕਿਰਨ ਚੌਧਰੀ ਨੂੰ ਹਰਿਆਣਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਬਿੱਟੂ, ਜੋ ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰ ਗਏ ਸਨ, ਨੇ ਰਾਜਸਥਾਨ ਤੋਂ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ 'ਤੇ ਭਾਜਪਾ ਹਾਈਕਮਾਨ ਦਾ …
  continue reading
 
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
  continue reading
 
Sam Landsberger ਦੀ ਉਮਰ ਮਹਿਜ਼ 35 ਸਾਲ ਸੀ, ਜਦੋਂ melbourne ਦੀ ਇੱਕ ਸੜਕ ਨੂੰ ਪਾਰ ਕਰਦੇ ਸਮੇਂ ਟੱਰਕ ਦੀ ਫੇਟ ਲੱਗਣ ਨਾਲ ਉਸਦੀ ਮੌਤ ਹੋ ਗਈ। ਹਾਦਸਾ ਸ਼ਹਿਰ ਦੇ ਪੂਰਬੀ ਇਲਾਕੇ Richmond ਵਿੱਚ ਮੰਗਲਵਾਰ ਸਵੇਰੇ ਵਾਪਰਿਆ। Sam ਖੇਡ ਜਗਤ ਵਿੱਚ ਜਾਣਿਆ ਪਛਾਣਿਆ ਨਾਮ ਸੀ। ਉਹ the Herald Sun ਅਤੇ Fox Footy ਲਈ ਪੱਤਰਕਾਰੀ ਕਰ ਰਿਹਾ ਸੀ। ਉਹ Walkley Young Journalist ਅਵਾਰਡ ਲਈ ਤਿੰਨ ਵਾਰ ਨਾਮਜ਼ਦ ਹੋਇਆ ਸੀ।…
  continue reading
 
ਬੰਗਲਾਦੇਸ਼ ਵਿੱਚ ਰਾਖਵਾਂਕਰਨ ਪ੍ਰਣਾਲੀ ਦੇ ਵਿਰੋਧ ਦੌਰਾਨ ਦੋ ਵਿਅਕਤੀਆਂ ਦੀ ਹੱਤਿਆ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਅਤੇ ਉਨ੍ਹਾਂ ਦੀ ਸਰਕਾਰ ਦੇ ਸਾਬਕਾ ਮੰਤਰੀਆਂ ਖ਼ਿਲਾਫ਼ ਦੋ ਨਵੇਂ ਕੇਸ ਦਰਜ ਹੋਏ ਹਨ। ਹਸੀਨਾ, ਜਿਨ੍ਹਾਂ ਨੇ 5 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਉਨ੍ਹਾਂ ਖ਼ਿਲਾਫ਼ ਹੁਣ ਤੱਕ 15 ਕੇਸ ਦਰਜ ਕੀਤੇ ਜਾ ਚੁੱਕੇ ਹਨ।…
  continue reading
 
ਰੇਡੀਓ ਹਾਂਜੀ ਨਾਲ ਹੋਈ ਗੱਲਬਾਤ ਦੱਸੇ ਓਲੰਪਿਕ ਖੇਡਾਂ ਦੌਰਾਨ ਆਪਣੇ ਦਿਲ ਦੇ ਕਰੀਬ ਪਲ, ਰੇਡੀਓ ਹਾਂਜੀ ਵਲੋਂ ਦਿੱਤੇ ਨਵੇਂ ਨਾਮ ਸਕੂਪ ਸਿੰਘ (Skoop Singh) ਤੇ ਵੀ ਦਿੱਤੀ ਪ੍ਰਤੀਕਿਰਿਆ |By Radio Haanji
  continue reading
 
Covid ਨੇ ਜਾਨੀ ਨੁਕਸਾਨ ਤਾਂ ਪੂਰੀ ਦੁਨੀਆਂ ਵਿੱਚ ਕੀਤਾ। ਪਰ ਹੁਣ ਇੱਕ ਤਾਜ਼ਾ ਰਿਪੋਰਟ ਆਈ ਹੈ, ਜਿਸ ਵਿੱਚ ANU ਯਾਨੀ Australian National University (ANU)University of NSW (UNSW) ਅਤੇ Melbourne University ਨੇ ਰਲਕੇ ਇੱਕ ਰਿਪੋਰਟ ਤਿਆਰ ਕੀਤੀ ਹੈ। ਜਿਸ ਵਿੱਚ ਇਹ ਪਤਾ ਚਲਿਆ ਹੈ ਕਿ 2022 ਦੌਰਾਨ ਕੰਮ ਖੁੱਸ ਜਾਣ ਕਰਕੇ ਆਸਟ੍ਰੇਲੀਆਈ ਕਰਮਚਾਰੀਆਂ ਨੇ ਲਗਭਗ 100 ਘੰਟੇ ਦਾ ਕੰਮ ਗੁਆ ਲਿਆ ਸੀ…
  continue reading
 
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
  continue reading
 
ਸੁਪਰੀਮ ਕੋਰਟ ਨੇ ਕੋਲਕਾਤਾ ਦੇ ਆਰ. ਜੀ. ਕਰ ਮੈਡੀਕਲ ਕਾਲਜ ਹਸਪਤਾਲ ਵਿੱਚ ਟਰੇਨੀ ਡਾਕਟਰ ਨਾਲ ਹੋਏ ਕਥਿਤ ਜਬਰ-ਜਨਾਹ ਅਤੇ ਹੱਤਿਆ ਕੇਸ ਦਾ ਸੁਣਵਾਈ ਲਈ ਖ਼ੁਦ ਹੀ ਨੋਟਿਸ ਲਿਆ ਹੈ ਅਤੇ 20 ਅਗਸਤ ਨੂੰ ਇਸ ਮਾਮਲੇ ਦੀ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਹੇਠ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗੀ। ਇਸ ਦੇ ਨਾਲ ਹੀ, ਕਲਕੱਤਾ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਕੋਲਕਾਤਾ ਪੁਲੀਸ ਤੋਂ ਲੈ ਕੇ ਸੀਬੀਆਈ…
  continue reading
 
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕੁਵੈਤ ਦੇ ਸ਼ਹਿਜ਼ਾਦੇ ਸ਼ੇਖ ਸਬ੍ਹਾ ਅਲ-ਖਾਲਿਦ ਅਲ-ਸਬ੍ਹਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇ ਭਾਰਤ-ਕੁਵੈਤ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ। ਜੈਸ਼ੰਕਰ ਇੱਕ ਰੋਜ਼ਾ ਦੌਰੇ ਲਈ ਕੁਵੈਤ ਗਏ ਹਨ, ਜਿੱਥੇ ਉਨ੍ਹਾਂ ਦਾ ਸਵਾਗਤ ਕੁਵੈਤ ਦੇ ਵਿਦੇਸ਼ ਮੰਤਰੀ ਅਬਦੁੱਲ੍ਹਾ ਅਲੀ ਅਲ-ਯਾਹੀਆ ਨੇ ਕੀਤਾ। ਇਸ ਮੁਲਾਕਾਤ ਬਾਅਦ, ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਕੁਵ…
  continue reading
 
ਉੱਤਲੀ ਨਿਗਾਹ ਨਾਲ ਵੇਖੀਏ ਤੇ ਦਿਨ-ਤਿਓਹਾਰ ਇੱਕ ਆਮ ਦਿਨ ਵਾਂਗ ਹੀ ਹੁੰਦੇ ਨੇ, ਪਰ ਜੇ ਥੋੜ੍ਹਾ ਜਿਹਾ ਧਿਆਨ ਨਾ ਸੋਚੀਏ ਤੇ ਇਹ ਤਿਓਹਾਰ ਸਾਡੀ ਜ਼ਿੰਦਗੀ ਵਿੱਚ ਬੜੀ ਅਹਿਮੀਅਤ ਰੱਖਦੇ ਨੇ, ਕਿਸੇ ਦਿਨ ਤਿਓਹਾਰ ਦੇ ਬਹਾਨੇ ਭੈਣ-ਭਰਾ, ਰਿਸ਼ਤੇਦਾਰ ਆਪਸ ਚ ਮਿਲ-ਗਿਲ ਲੈਂਦੇ ਨੇ, ਰੁੱਸੇ ਮੰਨ ਜਾਂਦੇ ਨੇ, ਤੇ ਇਕੱਠੇ ਹੋਣ ਦਾ ਇੱਕ ਮੌਕਾ ਮਿਲ ਜਾਂਦਾ ਜੋ ਕਿ ਸਾਡੀ ਬਿਜ਼ੀ ਜ਼ਿੰਦਗੀ ਵਿੱਚ ਹੁਣ ਮੁਮਕਿਨ ਨਹੀਂ ਹੋ ਪਾਉਂਦਾ...…
  continue reading
 
ਉੱਤਲੀ ਨਿਗਾਹ ਨਾਲ ਵੇਖੀਏ ਤੇ ਦਿਨ-ਤਿਓਹਾਰ ਇੱਕ ਆਮ ਦਿਨ ਵਾਂਗ ਹੀ ਹੁੰਦੇ ਨੇ, ਪਰ ਜੇ ਥੋੜ੍ਹਾ ਜਿਹਾ ਧਿਆਨ ਨਾ ਸੋਚੀਏ ਤੇ ਇਹ ਤਿਓਹਾਰ ਸਾਡੀ ਜ਼ਿੰਦਗੀ ਵਿੱਚ ਬੜੀ ਅਹਿਮੀਅਤ ਰੱਖਦੇ ਨੇ, ਕਿਸੇ ਦਿਨ ਤਿਓਹਾਰ ਦੇ ਬਹਾਨੇ ਭੈਣ-ਭਰਾ, ਰਿਸ਼ਤੇਦਾਰ ਆਪਸ ਚ ਮਿਲ-ਗਿਲ ਲੈਂਦੇ ਨੇ, ਰੁੱਸੇ ਮੰਨ ਜਾਂਦੇ ਨੇ, ਤੇ ਇਕੱਠੇ ਹੋਣ ਦਾ ਇੱਕ ਮੌਕਾ ਮਿਲ ਜਾਂਦਾ ਜੋ ਕਿ ਸਾਡੀ ਬਿਜ਼ੀ ਜ਼ਿੰਦਗੀ ਵਿੱਚ ਹੁਣ ਮੁਮਕਿਨ ਨਹੀਂ ਹੋ ਪਾਉਂਦਾ, ਅੱਜ ਦੀ ਕਹਾਣੀ ਰੱਖੜੀ ਦ…
  continue reading
 
Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...By Radio Haanji
  continue reading
 
Victoria ਦੇ 20 ਸਭ ਤੋਂ ਖ਼ਤਰਨਾਕ ਅਪਰਾਧੀਆਂ ਵਿੱਚ 12 ਸਾਲ ਦੀ ਲੜਕੀ। ਸੂਬਾਈ ਪੁਲਿਸ ਦੁਆਰਾ ਪਿਛਲੇ ਸਾਲ ਸ਼ੁਰੂ ਕੀਤਾ ਗਿਆ Operation Trinity teenager ਬੱਚਿਆਂ ਨੂੰ target ਕਰਦਾ ਹੈ, ਜਿਹੜੇ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਹਨ। Teenager ਅਪਰਾਧੀਆਂ 'ਤੇ ਨਕੇਲ ਕੱਸਣ ਵਿੱਚ ਸਭ ਤੋਂ ਵੱਡਾ ਅੜਿੱਕਾ ਕਮਜ਼ੋਰ ਕਾਨੂੰਨ ਹੈ, ਕਿਵੇਂ? ਸੁਣੋ ਇਸ ਹਫ਼ਤੇ ਦੀ ਰਿਪੋਰਟ ਵਿੱਚ।…
  continue reading
 
ਆਸਟ੍ਰੇਲੀਆ ਦੇ ਖੇਤਰੀ ਇਲਾਕਿਆਂ ਵਿੱਚ ਜਾਣ ਦਾ ਰੁਝਾਨ ਵਧਿਆਆਸਟ੍ਰੇਲੀਆ ਦੇ ਸ਼ਹਿਰੀ ਖੇਤਰਾਂ ਤੋਂ ਪੇਂਡੂ ਇਲਾਕਿਆਂ ਵਿੱਚ ਜਾਕੇ ਵੱਸਣ ਦਾ ਝੁਕਾਅ ਲੋਕਾਂ ਵਿੱਚ ਵੱਧ ਰਿਹਾ ਹੈ। Commonwealth Bank ਅਤੇ The Regional Australia Institute ਵੱਲੋਂ ਕੀਤੇ ਗਏ ਅਧਿਐਨ ਵਿੱਚ ਪਤਾ ਚੱਲਦਾ ਹੈ ਕਿ ਪਿਛਲੇ ਇੱਕ ਸਾਲ ਵਿੱਚ 16 ਫੀਸਦ ਲੋਕਾਂ ਨੇ ਦਿਹਾਤੀ ਇਲਾਕਿਆਂ ਵਿੱਚ ਸ਼ਿਫਟ ਕੀਤਾ ਹੈ।ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸਭ ਤੋਂ ਵਧੇ…
  continue reading
 
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
  continue reading
 
ਉੱਘੇ ਸਾਹਿਤਕਾਰ ਪ੍ਰਿੰਸੀਪਲ ਸਰਵਣ ਸਿੰਘ ਹੋਰਾਂ ਨੇ ਵਿਨੇਸ਼ ਫੋਗਾਟ ਨੂੰ ਆਪਣਾ ਸੋਨੇ ਦਾ ਮੈਡਲ ਦੇਣ ਦਾ ਕੀਤਾ ਐਲਾਨ, ਵਿਨੇਸ਼ ਨੂੰ ਅੱਗੇ ਵਧਣ ਦੀ ਕੀਤੀ ਅਪੀਲ ਕਿਹਾ ਕਿਸੇ ਖਿਡਾਰੀ ਦਾ ਦਿਲ ਇਸ ਤਰਾਂ ਨਹੀਂ ਟੁੱਟਣਾ ਚਾਹੀਦਾ | ਰੇਡੀਓ ਹਾਂਜੀ ਵਲੋਂ ਵਿਨੇਸ਼ ਫੋਗਾਟ ਨੂੰ ਦਿੱਤੇ ਜਾਣਗੇ ਢਾਈ ਲੱਖ ਰੁਪਏ...By Radio Haanji
  continue reading
 
ਗੁਲਜ਼ਾਰ ਦੀ ਕਲਮ ਤੋਂ ਜਦੋਂ ਸ਼ਬਦ ਨਿਕਲਦੇ ਹਨ, ਉਹ ਹਰ ਦਿਲ ਨੂੰ ਛੂਹ ਜਾਂਦੇ ਹਨ। ਉਹ ਇੱਕ ਅਜਿਹੇ ਸ਼ਾਇਰ ਹਨ, ਜਿਨ੍ਹਾਂ ਦੇ ਗੀਤਾਂ ਵਿੱਚ ਦਰਦ ਵੀ ਹੈ ਅਤੇ ਪਿਆਰ ਦਾ ਰਸ ਵੀ, ਜੋ ਸੁਣਨ ਵਾਲੇ ਨੂੰ ਇੱਕ ਗਹਿਰਾਈ ਵਿੱਚ ਲੈ ਜਾਂਦੇ ਹਨBy Radio Haanji
  continue reading
 
ਕਮਲਾ ਹੈਰਿਸ ਤੋਂ ਨਾਰਾਜ਼ ਹਾਂ, ਨਿੱਜੀ ਹਮਲੇ ਕਰਨ ਦਾ ਹੱਕ: ਟਰੰਪ ਥਾਈਲੈਂਡ: ਥਾਕਸਿਨ ਦੀ ਛੋਟੀ ਧੀ ਨੂੰ ਪ੍ਰਧਾਨ ਮੰਤਰੀ ਚੁਣਿਆ ਬੰਗਲਾਦੇਸ਼ ’ਚ ਹਿੰਦੂ ਪਰਿਵਾਰ ਦੇ ਘਰ ਨੂੰ ਅੱਗ ਲਾਈ ਕੋਲਕਾਤਾ ਹਸਪਤਾਲ ’ਚ ਭੰਨ-ਤੋੜ ਪ੍ਰਸ਼ਾਸਨ ਦੀ ਨਾਕਾਮੀ: ਹਾਈ ਕੋਰਟ ਪੁਲੀਸ ਅਤੇ ਹਸਪਤਾਲ ਦੇ ਅਧਿਕਾਰੀਆਂ ਨੂੰ ਹਲਫ਼ਨਾਮੇ ਦਾਖ਼ਲ ਕਰਨ ਦੇ ਨਿਰਦੇਸ਼By Radio Haanji
  continue reading
 
ਅੱਜ ਦੇ ਐਪੀਸੋਡ ਵਿੱਚ ਅਸੀਂ ਸੋਲਰ ਊਰਜਾ ਬਾਰੇ ਜਾਣਕਾਰੀ ਸਾਂਝੀ ਕਰਾਂਗੇ, ਕਿਵੇਂ ਸੂਰਜ ਤੋਂ ਆਉਣ ਵਾਲੀ ਊਰਜਾ ਦੀ ਵਰਤੋਂ ਕਰਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਜਿਸਦੀ ਵਰਤੋਂ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਵਰਤ ਸਕਦੇ ਹਾਂ, ਇਸ ਨਾਲ ਜਿੱਥੇ ਬਿਜਲੀ ਦੇ ਖਰਚੇ ਵਿੱਚ ਕਮੀ ਆਵੇਗੀ ਉਥੇ ਵਾਤਾਵਰਨ ਨੂੰ ਵੀ ਫਾਇਦਾ ਮਿਲ ਸਕੇਗਾ ਤੇ ਗਲੋਬਲ ਵਾਰਮਿੰਗ ਵਰਗੀਆਂ ਪ੍ਰੇਸ਼ਾਨੀਆਂ ਨਾਲ ਨਜਿੱਠਣ ਵਿੱਚ ਮੱਦਦ ਮਿਲੇਗੀ…
  continue reading
 
ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰ ਰਹੇ ਹੁੰਦੇ ਹਾਂ ਤਾਂ ਸਾਨੂੰ ਆਪਣਾ ਧਿਆਨ ਉਸ ਗੱਲਬਾਤ ਵੱਲ ਕੇਂਦਰਿਤ ਕਰਨਾ ਚਾਹੀਦਾ ਹੈ, ਅਤੇ ਜੋ ਵੀ ਗੱਲਬਾਤ ਹੋ ਰਹੀ ਹੁੰਦੀ ਹੈ ਉਸਨੂੰ ਸਮਝਣਾ ਚਾਹੀਦਾ ਹੈ, ਤਾਂ ਜੋ ਕਿਸੇ ਵੀ ਮਨ-ਮੁਟਾਵ ਜਾਂ ਗ਼ਲਤਫ਼ਹਿਮੀ ਤੋਂ ਬਚਿਆ ਜਾ ਸਕੇ ਜਾਂ ਜਿਸ ਵਿਸ਼ੇ ਤੇ ਗੱਲ ਹੋ ਰਹੀ ਹੁੰਦੀ ਹੈ ਉਸਨੂੰ ਪੂਰਾ ਸਮਝਿਆ ਜਾ ਸਕੇ ਪਰ ਅਸੀਂ ਜ਼ਿਆਦਾਤਰ ਗੱਲ ਨੂੰ ਸੁਣਦੇ ਹੀ ਨਹੀਂ ਜਾਂ ਤਾਂ ਸਾਨੂੰ ਜਵਾਬ ਦੇਣ ਦੀ ਕਾਹਲੀ ਹੁੰਦੀ …
  continue reading
 
ਸਾਡੇ ਭਾਈਚਾਰੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਪ੍ਰਦੇਸਾਂ ਵਿੱਚ ਕਾਰੋਬਾਰ ਸ਼ੁਰੂ ਕਰਨ ਅਤੇ ਉਨ੍ਹਾਂ ਵਿੱਚ ਕਾਮਯਾਬੀ ਹਾਸਿਲ ਕਰਨ ਲਈ ਮਹਿਜ਼ 'ਸਖਤ ਮੇਹਨਤ' ਨੂੰ ਹੀ 'ਸਫਲਤਾ ਦੀ ਕੁੰਜੀ' ਮੰਨਿਆ ਜਾਂਦਾ ਹੈ। ਪਰ ਇਸ ਸਮੁਚੇ ਕਾਰਜ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਲੋੜ੍ਹੀਂਦੀਆਂ ਹੁੰਦੀਆਂ ਹਨ ਜਿਸ ਵਿੱਚ ਟੀਮ-ਵਰਕ, ਫੋਕਸ, ਗਾਹਕ ਦੀ ਸੰਤੁਸ਼ਟੀ ਨੂੰ ਯਕੀਨੀ ਬਣਾਓਣਾ, ਮਾਰਕੀਟਿੰਗ, ਹਾਲਾਤਾਂ ਦੇ ਹਿਸਾਬ ਨਾਲ ਤਬਦੀਲੀ ਅਤੇ ਆਪਣਾ ਤੇ ਆ…
  continue reading
 
ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ 'ਚ ਮਰਨ ਵਾਲੇ ਫਲਸਤੀਨੀਆਂ ਦੀ ਗਿਣਤੀ 40 ਹਜ਼ਾਰ ਨੂੰ ਪਾਰ ਕਰ ਗਈ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਵੀਰਵਾਰ, 15 ਅਗਸਤ ਨੂੰ ਇਹ ਜਾਣਕਾਰੀ ਦਿੱਤੀ। ਗਾਜ਼ਾ 'ਤੇ ਇਜ਼ਰਾਇਲੀ ਹਮਲਿਆਂ 'ਚ ਹੁਣ ਤੱਕ 90 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਹਨ। ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਵਿੱਚ ਹਮਾਸ ਦੇ ਅੱਤਵਾਦੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ। …
  continue reading
 
Chatswood ਤੋਂ Sydenham ਤੱਕ ਵਾਇਆ ਸਿਡਨੀ CBD ਮੈਟਰੋ ਟ੍ਰੇਨ ਸੋਮਵਾਰ ਤੋਂ ਸ਼ੁਰੂ। ਪਹਿਲਾਂ 4 ਅਗਸਤ ਨੂੰ ਉਦਘਾਟਨ ਹੋਣਾ ਸੀ, ਪਰ ਹੁਣ $21 ਬਿਲੀਅਨ ਡਾਲਰ ਦੀ ਲਾਗਤ ਵਾਲੇ driverless ਮੈਟਰੋ 'ਚ ਤਕਨੀਕੀ ਖਾਮੀਆਂ ਦੂਰ ਕਰਕੇ ਇਸ ਨੂੰ ਸ਼ੁਰੂ ਕੀਤਾ ਜਾ ਰਿਹਾ ਹੈBy Radio Haanji
  continue reading
 
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
  continue reading
 
ਅਮਿਤ ਮਿਗਲਾਨੀ ਨੂੰ ਮੈਲਬੌਰਨ ਰਹਿੰਦੇ ਭਾਈਚਾਰੇ ਦੇ ਬਹੁਤ ਸਾਰੇ ਲੋਕ ਹੁਣ ਤੱਕ ਬੇਹੱਦ ਪ੍ਰਭਾਵਸ਼ਾਲੀ ਸਖ਼ਸੀਅਤ ਦੇ ਤੌਰ 'ਤੇ ਜਾਣਦੀ ਰਹੀ ਹੈ। ਪਰ ਅਦਾਰੇ ABC ਅਤੇ ਹੋਰ ਆਸਟ੍ਰੇਲੀਅਨ ਕੌਮੀ ਮੀਡਿਆ ਚੈਨਲਾਂ ਦੀ ਇੱਕ ਖ਼ਬਰ ਹੁਣ ਸੋਸ਼ਲ ਮੀਡੀਆ 'ਤੇ ਅੱਗ ਦੀ ਤਰ੍ਹਾਂ ਫੈਲ ਰਹੀ ਹੈ। ਇਸ ਖ਼ਬਰ ਅਨੁਸਾਰ ਅਮਿਤ ਮਿਗਲਾਨੀ ਜੋ ਕਿ ਖੁਦ ਨੂੰ ਇੱਕ ਪ੍ਰੇਰਨਾਦਾਇਕ ਬੁਲਾਰਾ (motivational speaker) ਦੱਸਦਾ ਹੈ, ਉੱਤੇ ਦਰਜਨਾਂ ਨਿਵੇਸ਼ਕਾਂ ਵੱਲੋਂ …
  continue reading
 
ਪੰਜਾਬ ’ਚ ਪੰਚਾਇਤੀ ਚੋਣਾਂ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਹੋ ਸਕਦੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੈਰ-ਰਸਮੀ ਤੌਰ ’ਤੇ ਕੈਬਨਿਟ ਵਜ਼ੀਰਾਂ ਨਾਲ ਸਲਾਹ-ਮਸ਼ਵਰਾ ਕਰਦਿਆਂ ਇਸ ਫ਼ੈਸਲੇ ਤੋਂ ਜਾਣੂ ਕਰਵਾਇਆ। ਸੂਬਾ ਸਰਕਾਰ ਅਗਾਮੀ ਚਾਰ ਜ਼ਿਮਨੀ ਚੋਣਾਂ ਮਗਰੋਂ ਹੀ ਪੰਚਾਇਤ ਚੋਣਾਂ ਕਰਾਉਣ ਦੇ ਰੌਂਅ ਵਿਚ ਹੈ। ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਦੀ ਤਿਆਰੀ ਪਹਿਲਾਂ ਹੀ ਵਿੱਢ ਦਿੱਤੀ ਹੈ। ਬੀਤੇ ਦਿਨ ਪਾਰਟੀ ਵਿਧਾਇਕਾਂ ਦੀ ਮੀਟਿੰਗ ਬ…
  continue reading
 
Old Toongabbie ਨਾਮ ਦੇ suburb ਵਿੱਚ Windsor ਰੋਡ 'ਤੇ ਸ਼ਕਤੀ ਮੰਦਰ ਨੂੰ ਲੈ ਕੇ ਸਥਾਨਕ ਲੋਕਾਂ ਨੇ ਕੌਂਸਲ ਵਿੱਚ ਸ਼ੋਰ ਪ੍ਰਦੂਸ਼ਣ ਅਤੇ ਬੇਤਰਤੀਬ ਹੋਏ ਟ੍ਰੈਫਿਕ ਬਾਰੇ ਸ਼ਿਕਾਇਤ ਕੀਤੀ ਹੈ, ਮੰਦਿਰ ਕੋਲ ਪਾਰਕਿੰਗ ਲਈ ਜਗਾ ਦੀ ਘਾਟ ਹੋਣ ਕਰਕੇ ਸ਼ਰਧਾਲੂ ਆਪਣੀਆਂ ਗੱਡੀਆਂ ਇਧਰ-ਓਧਰ ਪਾਰਕ ਕਰਦੇ ਹਨ ਜਿਸ ਕਰਕੇ ਸਥਾਨਕ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈBy Radio Haanji
  continue reading
 
ਰੂਸ ਦੇ ਬੇਲਗੋਰੋਦ ਸਰਹੱਦੀ ਖੇਤਰ ’ਚ ਯੂਕ੍ਰੇਨ ਦੀ ਫੌਜ ਵੱਲੋਂ ਭਾਰੀ ਗੋਲਾਬਾਰੀ ਕੀਤੀ ਗਈ, ਜਿਸ ਕਾਰਨ ਬੁੱਧਵਾਰ ਨੂੰ ਐਮਰਜੈਂਸੀ ਐਲਾਨ ਦਿੱਤੀ ਗਈ ਕਿਉਂਕਿ ਯੂਕ੍ਰੇਨੀ ਫੌਜ ਲਗਾਤਾਰ ਦੂਜੇ ਹਫਤੇ ਕੁਰਸਕ ਖੇਤਰ ’ਚ ਘੁਸਪੈਠ ਕਰ ਰਹੀ ਹੈ। ਯੂਕ੍ਰੇਨ ਨੇ ਕੁਰਸਕ ਖੇਤਰ ਵਿਚ 74 ਬਸਤੀਆਂ ’ਤੇ ਕਬਜ਼ਾ ਕਰ ਲਿਆ ਹੈ। ਯੂਕ੍ਰੇਨ ਦੀ ਫੌਜ ਲਗਾਤਾਰ ਅੱਗੇ ਵਧ ਰਹੀ ਹੈ ਅਤੇ ਪਿਛਲੇ 24 ਘੰਟਿਆਂ ’ਚ ਉਸ ਨੇ 40 ਵਰਗ ਕਿਲੋਮੀਟਰ (15 ਵਰਗ ਮੀਲ) ਦੇ ਖੇਤਰ ’ਤ…
  continue reading
 
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
  continue reading
 
ਆਸਟ੍ਰੇਲੀਆ ਵਿੱਚ ਬੱਚਿਆਂ ਜਾਂ 'ਟੀਨਏਜਰ' ਨਾਲ਼ ਸਬੰਧਿਤ ਜੁਰਮ ਦੀਆਂ ਦਰਾਂ ਵਿੱਚ ਕਾਫੀ ਵਾਧਾ ਦੇਖਣ ਨੂੰ ਮਿਲ਼ ਰਿਹਾ ਹੈ। ਆਂਕੜੇ ਏਨੇ ਚਿੰਤਾ ਪੈਦਾ ਕਰਨ ਵਾਲੇ ਹਨ ਕਿ ਇਸ ਮਸਲੇ ਦੇ ਫੌਰੀ ਹੱਲ ਦੀ ਲੋੜ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸਾਡਾ ਸਮਾਜ, ਭਾਈਚਾਰਾ, ਪੁਲਿਸ ਅਤੇ ਜੁਡੀਸ਼ਰੀ ਇਸ ਸਿਲਸਿਲੇ ਵਿੱਚ ਮਿਲਕੇ ਕੀ ਕੰਮ ਕਰ ਸਕਦੇ ਹਨ, ਪੇਸ਼ ਹੈ ਇਸ ਸਬੰਧੀ ਹਾਂਜੀ ਰੇਡੀਓ ਤੋਂ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਦੀ ਇਹ ਵਿਚਾਰ ਚਰ…
  continue reading
 
ਮਾਮਲਾ ਮਈ 2021 ਦਾ ਹੈ, ਜਦੋਂ 39 ਸਾਲਾਂ ਸਿੰਘ ਨੇ ਆਪਣੀ ਪਾਰਟਨਰ ਦੇ ਕ੍ਰਿਪਟੋ ਅਕਾਊਂਟ ਵਿਚ $100 ਡਾਲਰ ਜਮ੍ਹਾ ਕੀਤੇ। ਕਿਸੇ ਕਾਰਣ ਸਿੰਘ ਅਤੇ ਉਸਦੀ ਪਾਰਟਨਰ ਨੇ ਪੈਸੇ ਵਾਪਸ ਮੰਗੇ। ਬੁਲਗਾਰੀਆ ਬੈਠੀ crypto ਕੰਪਨੀ ਦੀ ਸਟਾਫ ਨੇ ਗ਼ਲਤੀ ਨਾਲ $100 ਦੀ ਬਜਾਏ $10 ਮਿਲੀਅਨ ਡਾਲਰ ਅਕਾਊਂਟ ਵਿੱਚ ਵਾਪਸ ਜਮ੍ਹਾ ਕਰਵਾ ਦਿੱਤੇ।ਪਿਛਲੀ ਸੁਣਵਾਈ ਦੌਰਾਨ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਸਨੂੰ ਲੱਗਿਆ ਸੀ ਕਿ ਉਸਨੇ crypto ਤੋਂ ਕੋਈ ਲਾਟਰੀ ਜ…
  continue reading
 
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
  continue reading
 
ਅੱਜ ਦੀ ਇਸ ਖਾਸ ਗੱਲਬਾਤ ਵਿੱਚ ਸਾਡੇ ਮਹਿਮਾਨ ਹਨ ਫ਼ਿਲਮ ਦਾਰੂ ਨਾ ਪੀਂਦਾ ਹੋਵੇ ਫ਼ਿਲਮ ਦੇ ਡਰੈਕਟਰ ਰਾਜੀਵ ਢੀਂਗਰਾ ਜੀ, ਇਹਨਾਂ ਦੀਆਂ ਕਈ ਹੋਰ ਮਸ਼ਹੂਰ ਫ਼ਿਲਮ ਤੋਂ ਵੀ ਤੁਸੀਂ ਜਾਣੂ ਹੋਵੋਗੇ ਜਿਵੇਂ ਕਿ ਲਵ ਪੰਜਾਬ, ਫ਼ਿਰੰਗੀ, ਸ਼ਾਹਕੋਟ ਆਦਿ, ਉਮੀਦ ਕਰਦੇ ਹਾਂ ਜਿਵੇਂ ਤੁਸੀਂ ਇਹਨਾਂ ਦੀਆਂ ਫ਼ਿਲਮ ਨੂੰ ਪਿਆਰ ਕਰਦੇ ਹੋ ਅਤੇ ਭਰਵਾਂ ਹੁੰਗਾਰਾ ਦੇਂਦੇ ਹੋ ਇਸ ਇੰਟਰਵਿਊ ਨੂੰ ਵੀ ਜਰੂਰ ਦਿਓਗੇ…
  continue reading
 
ਪੰਜਾਬੀ ਮੂਲ ਦੇ ਅਮਰਦੀਪ ਸਿੰਘ ਨੂੰ ACT ਦੀਆਂ ਪਾਰਲੀਮੈਂਟ ਚੋਣਾਂ ਵਿੱਚ Murrumbidgee ਦੀ ਸੀਟ ਤੋਂ Liberal Party ਦੀ ਤਰਫੋਂ ਉਮੀਦਵਾਰੀ ਮਿਲੀ ਹੈ। ਕਿਵੇਂ ਹੁੰਦੀ ਹੈ ACT ਦੀਆਂ ਚੋਣਾਂ ਅਤੇ ਭਾਈਚਾਰੇ ਦੇ ਕਿਹੜੇ ਮੁੱਦੇ ਲੈ ਕੇ ਚੱਲ ਰਹੇ ਹਨ, ਅਮਰਦੀਪ ਸਿੰਘ। ਸੁਣੋ ਇਸ interview ਵਿੱਚ।By Radio Haanji
  continue reading
 
Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...By Radio Haanji
  continue reading
 
ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੇ ਪੁਲੀਸ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸ਼ੰਭੂ ਬਾਰਡਰ ’ਤੇ ਹਾਈਵੇਅ ਖੋਲ੍ਹਣ ਲਈ ਅੰਬਾਲਾ ਅਤੇ ਪਟਿਆਲਾ ਦੇ ਐੱਸਐੱਸਪੀਜ਼ ਨਾਲ ਇਕ ਹਫ਼ਤੇ ਵਿੱਚ ਮੀਟਿੰਗ ਕਰਨ। ਅੰਦੋਲਨਕਾਰੀ ਕਿਸਾਨਾਂ ਨੇ 13 ਫਰਵਰੀ ਤੋਂ ਸ਼ੰਭੂ ਬਾਰਡਰ ’ਤੇ ਡੇਰਾ ਲਾਇਆ ਹੋਇਆ ਹੈ। ਅਦਾਲਤ ਨੇ ਪੰਜਾਬ ਸਰਕਾਰ ਨੂੰ ਕਿਸਾਨਾਂ ਨੂੰ ਸੜਕਾਂ ਤੋਂ ਟਰੈਕਟਰ-ਟਰਾਲੀਆਂ ਹਟਾਉਣ ਲਈ ਕਹਿੰਦੇ ਹੋਏ ਦੱਸਿਆ ਕਿ ਹਾਈਵੇਅ ਪਾਰਕਿੰਗ ਲਈ ਨ…
  continue reading
 
Western Australia ਦਾ Albany ਇਲਾਕਾ, ਜਿੱਥੇ The Gap ਦੇ ਨਾਮ ਨਾਲ ਮਸ਼ਹੂਰ ਤੱਟੀ ਕੰਢੇ 5 ਅਗਸਤ ਦੇ ਦਿਨ ਪ੍ਰਭਾਤ ਨਾਮ ਦਾ 24 ਸਾਲਾਂ ਲੜਕਾ ਆਖਰੀ ਵਾਰ ਵੇਖਿਆ ਗਿਆ। ਪ੍ਰਭਾਤ ਇੱਕ international student ਸੀ। ਭਾਰਤ ਵਿਚਲੇ ਉਸਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹ Perth ਵਿੱਚ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ।By Radio Haanji
  continue reading
 
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਵਿਚ ਗ੍ਰਹਿ ਮੰਤਰੀ ਬ੍ਰਿਗੇਡੀਅਰ ਜਨਰਲ (ਸੇਵਾਮੁਕਤ) ਐੱਮ. ਸਖ਼ਾਵਤ ਹੁਸੈਨ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਾਲੀਆ ਹਿੰਸਾ ਦੌਰਾਨ ਪੁਲੀਸ ਅਤੇ ਸਲਾਮਤੀ ਦਸਤਿਆਂ ਤੋਂ ਲੁੱਟੇ ਹੋਏ ਸਾਰੇ ਗ਼ੈਰਕਾਨੂੰਨੀ ਹਥਿਆਰ, ਜਿਵੇਂ ਕਿ ਰਾਈਫਲਾਂ, 19 ਅਗਸਤ ਤੱਕ ਵਾਪਸ ਕਰ ਦੇਣ। ਹੁਸੈਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਹਥਿਆਰ ਵਾਪਸ ਨਾ ਕੀਤੇ ਗਏ, ਤਾਂ ਅਥਾਰਿਟੀਆਂ ਵੱਲੋਂ ਤਲਾਸ਼ੀ ਲਈ ਜਾਵੇਗੀ, ਅਤੇ ਜੇ …
  continue reading
 
Loading …

Quick Reference Guide