Interview with Amardeep Singh, Candidate Liberal Party | Gautam Kapil | Radio Haanji
Manage episode 433947316 series 3474043
ਪੰਜਾਬੀ ਮੂਲ ਦੇ ਅਮਰਦੀਪ ਸਿੰਘ ਨੂੰ ACT ਦੀਆਂ ਪਾਰਲੀਮੈਂਟ ਚੋਣਾਂ ਵਿੱਚ Murrumbidgee ਦੀ ਸੀਟ ਤੋਂ Liberal Party ਦੀ ਤਰਫੋਂ ਉਮੀਦਵਾਰੀ ਮਿਲੀ ਹੈ। ਕਿਵੇਂ ਹੁੰਦੀ ਹੈ ACT ਦੀਆਂ ਚੋਣਾਂ ਅਤੇ ਭਾਈਚਾਰੇ ਦੇ ਕਿਹੜੇ ਮੁੱਦੇ ਲੈ ਕੇ ਚੱਲ ਰਹੇ ਹਨ, ਅਮਰਦੀਪ ਸਿੰਘ। ਸੁਣੋ ਇਸ interview ਵਿੱਚ।
999 episodes