ਦਾਰੂ ਨਾ ਪੀਂਦਾ ਹੋਵੇ ਫ਼ਿਲਮ ਦੇ ਡਰੈਕਟਰ ਰਾਜੀਵ ਢੀਂਗਰਾ ਨਾਲ ਖਾਸ ਗੱਲਬਾਤ | Ranjodh Singh | Radio Haanji
Manage episode 434069669 series 3474043
ਅੱਜ ਦੀ ਇਸ ਖਾਸ ਗੱਲਬਾਤ ਵਿੱਚ ਸਾਡੇ ਮਹਿਮਾਨ ਹਨ ਫ਼ਿਲਮ ਦਾਰੂ ਨਾ ਪੀਂਦਾ ਹੋਵੇ ਫ਼ਿਲਮ ਦੇ ਡਰੈਕਟਰ ਰਾਜੀਵ ਢੀਂਗਰਾ ਜੀ, ਇਹਨਾਂ ਦੀਆਂ ਕਈ ਹੋਰ ਮਸ਼ਹੂਰ ਫ਼ਿਲਮ ਤੋਂ ਵੀ ਤੁਸੀਂ ਜਾਣੂ ਹੋਵੋਗੇ ਜਿਵੇਂ ਕਿ ਲਵ ਪੰਜਾਬ, ਫ਼ਿਰੰਗੀ, ਸ਼ਾਹਕੋਟ ਆਦਿ, ਉਮੀਦ ਕਰਦੇ ਹਾਂ ਜਿਵੇਂ ਤੁਸੀਂ ਇਹਨਾਂ ਦੀਆਂ ਫ਼ਿਲਮ ਨੂੰ ਪਿਆਰ ਕਰਦੇ ਹੋ ਅਤੇ ਭਰਵਾਂ ਹੁੰਗਾਰਾ ਦੇਂਦੇ ਹੋ ਇਸ ਇੰਟਰਵਿਊ ਨੂੰ ਵੀ ਜਰੂਰ ਦਿਓਗੇ
1003 episodes