Report Of The Week 19 Aug 2024 | Gautam Kapil | Radio Haanji
Manage episode 434986480 series 3474043
Victoria ਦੇ 20 ਸਭ ਤੋਂ ਖ਼ਤਰਨਾਕ ਅਪਰਾਧੀਆਂ ਵਿੱਚ 12 ਸਾਲ ਦੀ ਲੜਕੀ। ਸੂਬਾਈ ਪੁਲਿਸ ਦੁਆਰਾ ਪਿਛਲੇ ਸਾਲ ਸ਼ੁਰੂ ਕੀਤਾ ਗਿਆ Operation Trinity teenager ਬੱਚਿਆਂ ਨੂੰ target ਕਰਦਾ ਹੈ, ਜਿਹੜੇ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਹਨ। Teenager ਅਪਰਾਧੀਆਂ 'ਤੇ ਨਕੇਲ ਕੱਸਣ ਵਿੱਚ ਸਭ ਤੋਂ ਵੱਡਾ ਅੜਿੱਕਾ ਕਮਜ਼ੋਰ ਕਾਨੂੰਨ ਹੈ, ਕਿਵੇਂ? ਸੁਣੋ ਇਸ ਹਫ਼ਤੇ ਦੀ ਰਿਪੋਰਟ ਵਿੱਚ।
1006 episodes