'ਯੂਥ ਕ੍ਰਾਈਮ': ਇੱਕ ਗੰਭੀਰ ਮਸਲਾ ਅਤੇ ਇਸਦੇ ਸੰਭਾਵੀ ਹੱਲ - Preetinder Singh | Ranjodh Singh | Radio Haanji
Manage episode 434101628 series 3474043
ਆਸਟ੍ਰੇਲੀਆ ਵਿੱਚ ਬੱਚਿਆਂ ਜਾਂ 'ਟੀਨਏਜਰ' ਨਾਲ਼ ਸਬੰਧਿਤ ਜੁਰਮ ਦੀਆਂ ਦਰਾਂ ਵਿੱਚ ਕਾਫੀ ਵਾਧਾ ਦੇਖਣ ਨੂੰ ਮਿਲ਼ ਰਿਹਾ ਹੈ। ਆਂਕੜੇ ਏਨੇ ਚਿੰਤਾ ਪੈਦਾ ਕਰਨ ਵਾਲੇ ਹਨ ਕਿ ਇਸ ਮਸਲੇ ਦੇ ਫੌਰੀ ਹੱਲ ਦੀ ਲੋੜ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸਾਡਾ ਸਮਾਜ, ਭਾਈਚਾਰਾ, ਪੁਲਿਸ ਅਤੇ ਜੁਡੀਸ਼ਰੀ ਇਸ ਸਿਲਸਿਲੇ ਵਿੱਚ ਮਿਲਕੇ ਕੀ ਕੰਮ ਕਰ ਸਕਦੇ ਹਨ, ਪੇਸ਼ ਹੈ ਇਸ ਸਬੰਧੀ ਹਾਂਜੀ ਰੇਡੀਓ ਤੋਂ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਦੀ ਇਹ ਵਿਚਾਰ ਚਰਚਾ.....
1003 episodes