Ep 10: Global Warming ਤੋਂ ਬਚਣ ਲਈ ਅੱਜ ਤੋਂ ਹੀ ਇਹ ਛੋਟੇ-ਛੋਟੇ ਕਦਮ ਚੁੱਕਣੇ ਪੈਣਗੇ | Part 2 | Harminder Dhillon | Ranjodh Singh | Radio Haanji
Manage episode 426205106 series 3474043
ਪਿੱਛਲੇ ਐਪੀਸੋਡ ਵਿੱਚ ਆਪਾਂ Global Warming ਦਾ ਪ੍ਰਭਾਵ ਘੱਟ ਕਰਨ ਲਈ ਛੋਟੇ-ਛੋਟੇ ਕਦਮਾਂ ਬਾਰੇ ਗੱਲ ਕੀਤੀ ਸੀ, ਅੱਜ ਦੇ ਇਸ ਐਪੀਸੋਡ ਵਿੱਚ ਅਸੀਂ ਓਸੇ ਗੱਲਬਾਤ ਨੂੰ ਅੱਗੇ ਤੋਰਾਂਗੇ ਤੇ ਹੋਰ ਕਿਹੜੇ ਕਦਮ ਉਠਾਏ ਜਾ ਸਕਦੇ ਹਨ ਜਿੰਨ੍ਹਾਂ ਦੀ ਅੱਜ ਬਹੁਤ ਲੋੜ ਹੈ, ਆਸ ਕਰਦੇ ਆਂ ਕਿ ਸਾਡੀ ਇਸ ਦੁਨੀਆ ਨੂੰ ਬਚਾਉਣ ਤੇ ਹੋਰ ਸੋਹਣੀ ਬਣਾਉਣ ਵਿੱਚ ਅਸੀਂ ਸਾਰੇ ਰਲ ਕੇ ਉੱਦਮ ਕਰਾਂਗੇ
1004 episodes