ਸਿੱਖ ਰਾਜ ਸ਼ੁਰੂ ਅਤੇ ਖਤਮ ਹੋਣ ਦੀ ਦਾਸਤਾਨ | ਦੇਸ ਪੰਜਾਬ ਦੀ ਗੱਲ ਕੀਚੈ | Gautam Kapil | Radio Haanji
Manage episode 426205107 series 3474043
ਦੇਸ ਪੰਜਾਬ ਦੀ ਗੱਲ ਕੀਚੈ ਦਾ ਅੱਜ ਦਾ ਐਪੀਸੋਡ ਸਿੱਖ ਕੌਮ ਦੀਆਂ ਉਹਨਾਂ ਮਹਾਨ ਸ਼ਖਸ਼ੀਅਤਾਂ ਨੂੰ ਸਮਰਪਿਤ ਹੈ ਜਿੰਨਾ ਨੇ ਸਿੱਖ ਕੌਮ ਦੇ ਇਤਿਹਾਸ ਵਿੱਚ ਬਹੁਤ ਹੀ ਵੱਡਾ ਰੋਲ ਨਿਭਾਇਆ ਹੈ, ਅੱਜ ਦੇ ਪੌਡਕਾਸਟ ਵਿੱਚ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਗੱਲਬਾਤ ਕਰਾਂਗੇ, ਸਿੱਖ ਰਾਜ ਸ਼ੁਰੂ ਹੋਣ ਤੋਂ ਸਿੱਖ ਰਾਜ ਖਤਮ ਹੋਣ ਤੱਕ ਦੀਆਂ ਗੱਲਾਂ ਯਾਦ ਕਰਾਂਗੇ, ਆਸ ਕਰਦੇ ਆਂ ਤੁਸੀਂ ਸਾਡੀ ਇਸ ਕੋਸ਼ਿਸ਼ ਨੂੰ ਭਰਵਾਂ ਹੁੰਗਾਰਾ ਦਿਓਗੇ
1004 episodes