ਯਾਤਰੀਆਂ ਨਾਲ ਭਰੇ ਜਹਾਜ ਨੂੰ ਕਿਸ ਦੇਸ਼ ਨੇ ਮਾਰੀ ਸੀ ਮਿਜ਼ਾਈਲ?
Manage episode 429311188 series 3474043
17 ਜੁਲਾਈ 2014 ਨੂੰ ਯੂਕਰੇਨ ਦੇ ਪੂਰਬੀ ਹਿੱਸੇ ਦੇ ਉੱਪਰੋਂ ਗੁਜ਼ਰ ਰਹੇ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ MH17 'ਤੇ ਹੋਏ ਮਿਜ਼ਾਈਲ ਹਮਲੇ ਦਾ ਰਹੱਸ, ਹੋਰ ਵੀ ਉਤਸੁਕ ਹੋ ਜਾਂਦਾ ਹੈ ਕਿਉਂਕਿ ਜਾਂਚਕਰਤਾਵਾਂ ਦੁਆਰਾ ਪੁੱਛੇ ਜਾਣ ਵਾਲੇ ਸਧਾਰਨ ਸਵਾਲਾਂ ਦੇ ਸਿੱਧੇ ਜਵਾਬ ਦੇਣ ਤੋਂ ਸਾਰੇ ਦੇਸ਼ ਪਿੱਛੇ ਹਟ ਜਾਂਦੇ ਹਨ। ਹਮਲਾ ਰੂਸ ਨੇ ਕੀਤਾ ਜਾਂ ਅਮਰੀਕਾ ਨੇ ਪੀੜਤ ਪਰਿਵਾਰ ਅੱਜ ਵੀ ਜਵਾਬ ਮੰਗ ਰਹੇ ਹਨ। ਮਾਪੇ ਗਏ 298 ਯਾਤਰੀਆਂ 'ਚ 38 ਆਸਟ੍ਰੇਲੀਆਈ ਨਾਗਰਿਕ ਸਨ।
1005 episodes