show episodes
 
Sheffield Live! provides an eclectic mix of original programming produced and presented by local people. The schedule features news, talk shows, magazine programmes, groundbreaking comedy, local musicians and artists and a wide variety of cutting edge music produced by leading local DJs. Whilst the station’s primary language is English, there are also community programmes in Arabic, Cantonese, French, Mandarin, Pashto, Punjabi, Spanish, Tigrinya and Urdu. Sheffield Live! radio and TV on 93.2 ...
  continue reading
 
Artwork

1
1st and Now

BC Lions Football Club

Unsubscribe
Unsubscribe
Monthly+
 
Step inside the office of a professional football team and get an inside look at what goes on behind the scenes. Players, coaches & other special guests will join Matt Baker in studio for a unique look at BC Lions football and other stories in the world of sports.
  continue reading
 
This is a radio talk show & podcast in Punjabi language. The purpose is to educate people about the medical & social problems faced by the community. ਇਹ ਪੰਜਾਬੀ ਭਾਸ਼ਾ ਵਿੱਚ ਇੱਕ ਰੇਡੀਓ ਸ਼ੋ ਅਤੇ ਪੋਡਕਾਸਟ ਹੈ ਜਿਸਦਾ ਮਕਸਦ ਪੰਜਾਬੀਆਂ ਦੀਆਂ ਮੈਡੀਕਲ ਅਤੇ ਸਮਾਜਕ ਸਮੱਸਿਆਵਾਂ ਬਾਰੇ ਲੋਕ ਸਿੱਖਿਆ ਦੇਣਾ ਹੈ ।
  continue reading
 
Welcome to the world of Punjabi Saakhis. Saakhis in a literal sense means stories. And this podcast is all about bringing the teaching of the ten Sikh Gurus to our lives today. Be it Guru Nanak Dev Ji, Guru Arjan Dev Ji, or any of the other 8 Sikh Gurus, these short testimonies of their lives, as narrated from one generation to another, teaches us to follow the paths of honesty and righteousness. These Guru Saakhis, narrated by Ms. Jasmeen Kaur and distributed by Chimes Radio, will help kids ...
  continue reading
 
Loading …
show series
 
ਅੱਜ ਦੀ ਕਹਾਣੀ 'ਮਿੱਠੂ ਦਾ ਮੇਮਣਾ' ਬਹੁਤ ਹੀ ਭਾਵੁਕ ਅਤੇ ਦਿਲ ਨੂੰ ਟੁੰਬ ਦੇਣ ਵਾਲੀ ਕਹਾਣੀ ਹੈ, ਇਹ ਕਹਾਣੀ ਹੈ ਇੱਕ ਨਿੱਕੇ ਜਿਹੇ ਬੱਚੇ ਅਤੇ ਉਸਦੇ ਮੇਮਣੇ ਦੀ, ਜਿਸਨੂੰ ਉਹ ਆਪਣੀ ਜਾਨ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈ ਅਤੇ ਹਰ ਵੇਲ੍ਹੇ ਉਸਨੂੰ ਆਪਣੇ ਨਾਲ ਹੀ ਰੱਖਦਾ ਹੈ, ਮਿੱਠੂ ਨਹੀਂ ਚਾਉਂਦਾ ਕਿ ਉਸਦਾ ਮੇਮਣਾ ਕਦੇ ਉਸਤੋਂ ਦੂਰ ਹੋਵੇ ਪਰ ਅੰਤ ਨੂੰ ਉਹੀ ਹੋਇਆ ਉਸਤੋਂ ਉਸਦਾ ਮੇਮਣਾ ਖੋਹ ਲਿਆ ਗਿਆ, ਕਹਾਣੀ ਸਾਡੇ ਸਮਾਜ ਦੇ ਬਹੁਤ ਸਾਰੇ…
  continue reading
 
ਕੀ Melbourne ਨੂੰ ਅਸਲ ਵਿੱਚ ਧਰਨੇ-ਪ੍ਰਦਰਸ਼ਨਾਂ ਦੀ ਰਾਜਧਾਨੀ ਕਿਹਾ ਜਾਣਾ ਚਾਹੀਦਾ ਹੈ? ਤਾਜ਼ਾ ਮਾਮਲੇ ਵਿੱਚ ਤਾਂ ਇਹ ਗੱਲ ਪੂਰੀ ਢੁੱਕਦੀ ਹੈ। 7 ਅਕਤੂਬਰ ਨੂੰ ਹਮਾਸ- ਇਜ਼ਰਾਈਲ ਸਘੰਰਸ਼ ਦੇ ਇੱਕ ਸਾਲ ਪੂਰਾ ਹੋਣ 'ਤੇ ਮੈਲਬੋਰਨ ਸ਼ਹਿਰ ਵਿੱਚ ਇੱਕ ਰੈਲੀ ਉਲੀਕੀ ਗਈ ਹੈ। ਹਾਲਾਂਕਿ ਅਜਿਹਾ ਹੀ ਇੱਕ ਮੁਜ਼ਾਹਰਾ ਸਿਡਨੀ ਵਿੱਚ ਵੀ ਆਯੋਜਿਤ ਕੀਤਾ ਜਾ ਰਿਹਾ ਹੈ, ਪਰ NSW ਪੁਲਿਸ ਉਸਨੂੰ ਅਦਾਲਤ ਜ਼ਰੀਏ ਰੋਕਣ ਜਾ ਰਹੀ ਹੈ। ਪਰ ਵਿਕਟੋਰੀਆ ਸਰਕਾਰ …
  continue reading
 
ਦੱਖਣੀ ਲਿਬਨਾਨ ’ਚ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਹਵਾਈ ਅਤੇ ਜ਼ਮੀਨੀ ਹਮਲਿਆਂ ਦੌਰਾਨ ਇਜ਼ਰਾਇਲੀ ਫ਼ੌਜ ਦੇ ਅੱਠ ਫ਼ੌਜੀ ਹਲਾਕ ਹੋ ਗਏ ਹਨ। ਜ਼ਮੀਨੀ ਹਮਲੇ ਦੌਰਾਨ 7 ਹੋਰ ਇਜ਼ਰਾਇਲੀ ਫ਼ੌਜੀਆਂ ਦੇ ਜ਼ਖ਼ਮੀ ਹੋਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ। ਇਜ਼ਰਾਈਲ ਨੇ ਪਹਿਲੀ ਵਾਰ ਮੰਨਿਆ ਹੈ ਕਿ ਉਸ ਦੇ ਲਿਬਨਾਨ ’ਚ ਫ਼ੌਜੀ ਮਾਰੇ ਗਏ ਹਨ। ਇਸ ਤੋਂ ਪਹਿਲਾਂ ਇਜ਼ਰਾਇਲੀ ਫ਼ੌਜ ਨੇ ਇਕ ਬਿਆਨ ’ਚ ਕਿਹਾ ਸੀ ਕਿ ਉਸ ਦੀ ਕਮਾਂਡੋ ਬ੍ਰਿਗੇਡ ਦਾ 22 ਸਾਲਾ ਜ…
  continue reading
 
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
  continue reading
 
Matt and Nik tee up Friday's big battle against the Stampeders and what to expect in some key areas as we prepare for another eventful Gravy Bowl. The fellas also discuss the two transactions this week and how the impact the active roster on Friday. Hear from Rick Campbell and Nathan Rourke on the keys to victory along with some spicy takes in 'Go …
  continue reading
 
ਨਵੀਂ ਆ ਰਹੀ ਪੰਜਾਬੀ ਫਿਲਮ 'ਸ਼ਾਹਕੋਟ' ਦੇ ਅਦਾਕਾਰ ਗੁਰੂ ਰੰਧਾਵਾ ਅਤੇ ਨਿਰਦੇਸ਼ਕ ਰਾਜੀਵ ਢੀਂਗਰਾ ਨਾਲ ਗੱਲਬਾਤ। ਗੁਰੂ ਰੰਧਾਵਾ ਦੀ ਬਤੌਰ ਹੀਰੋ ਇਹ ਪਹਿਲੀ ਪੰਜਾਬੀ ਫਿਲਮ ਹੋਵੇਗੀ।By Radio Haanji
  continue reading
 
ਅੱਜ ਜ਼ੀਰਾ ਵਿੱਚ ਤਣਾਅਪੂਰਨ ਮਾਹੌਲ ਉਸ ਵੇਲੇ ਬਣ ਗਿਆ ਜਦੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਕਾਂਗਰਸੀ ਵਰਕਰਾਂ ’ਤੇ ਕਥਿਤ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਇੱਟਾਂ, ਪੱਥਰਾਂ ਅਤੇ ਡਾਂਗਾਂ ਨਾਲ ਹਮਲਾ ਕੀਤਾ ਗਿਆ ਅਤੇ ਗੋਲੀਆਂ ਵੀ ਚੱਲੀਆਂ। ਕੁਲਬੀਰ ਸਿੰਘ ਜ਼ੀਰਾ ਅਤੇ ਗੁਰਵਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।By Radio Haanji
  continue reading
 
ਲੈਕਟੋਸ ਇੰਟਾਲਰੈਂਸ ਇੱਕ ਹਾਲਤ ਹੈ ਜਿਸ ਵਿੱਚ ਸਰੀਰ ਦੁੱਧ ਜਾਂ ਇਸਦੇ ਸਮਾਨਾਂ ਵਿੱਚ ਮੌਜੂਦ ਲੈਕਟੋਸ ਨੂੰ ਪਚਾਉਣ ਵਾਲਾ ਐਂਜ਼ਾਈਮ ਨਹੀਂ ਬਣਾ ਸਕਦਾ। ਇਸ ਨਾਲ ਦੁੱਧ ਪੀਣ ਤੋਂ ਬਾਅਦ ਪੇਟ ਵਿੱਚ ਗੈਸ, ਦਰਦ, ਅਤੇ ਕਈ ਵਾਰ ਡਾਇਰੀਆ ਵੀ ਹੋ ਸਕਦਾ ਹੈ। ਇਹ ਸਮੱਸਿਆ ਹਰ ਕਿਸੇ ਵਿੱਚ ਵੱਖਰੀ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ—ਕੁਝ ਲੋਕ ਸਿਰਫ਼ ਕੁਝ ਸਮਾਨਾਂ ਨਾਲ ਤਕਲੀਫ਼ ਮਹਿਸੂਸ ਕਰਦੇ ਹਨ, ਜਦਕਿ ਕੁਝ ਲੋਕਾਂ ਨੂੰ ਹਰ ਤਰ੍ਹਾਂ ਦੇ ਦੁੱਧ ਵਾਲੇ ਸਮਾ…
  continue reading
 
Southern Cross Station ਮੈਲਬੌਰਨ ਸ਼ਹਿਰ ਦਾ ਦਿਲ ਹੈ। ਜਿਥੋਂ 60 ਲੱਖ ਲੋਕਾਂ ਨੇ ਮੈਲਬੋਰਨ ਦੇ ਅੱਡ ਅੱਡ ਬਲਕਿ ਦਿਹਾਤੀ ਅਤੇ inter-state ਤੱਕ travel ਕੀਤਾ। ਸਾਲ 2006 ਵਿੱਚ ਸਰਕਾਰ ਨੇ ਲਗਭਗ $700 ਮਿਲੀਅਨ ਡਾਲਰ ਖਰਚ ਕੇ ਇਸ ਦਾ ਮੁੜ ਨਿਰਮਾਣ ਅਤੇ ਨਵੀਨੀਕਰਨ ਕੀਤਾ ਸੀ। ਉਦੋਂ ਇਸ ਨੂੰ Spencer Street Station ਕਿਹਾ ਜਾਂਦਾ ਸੀ। ਪਰ ਐਨਾ ਸੋਹਣਾ ਬਣਾਉਣ ਦੇ ਬਾਵਜੂਦ ਅੱਜ ਹਾਲਾਤ ਇਹ ਨੇ ਕਿ 30 ਫੀਸਦ ਕਾਰੋਬਾਰ ਬੰਦ ਪਏ ਹਨ।…
  continue reading
 
ਇਜ਼ਰਾਇਲ ਦੀ ਫੌਜ ਨੇ ਦੱਖਣੀ ਲਿਬਨਾਨ ਵਿਚ ਹਿਜ਼ਬੁੱਲ੍ਹਾ ਦੇ ਟਿਕਾਣਿਆਂ ’ਤੇ ਜ਼ਮੀਨੀ ਹਮਲੇ ਕੀਤੇ ਹਨ। ਇਸ ਤੋਂ ਪਹਿਲਾਂ, ਇਰਾਨ ਨੇ ਇਜ਼ਰਾਇਲ ਵੱਲ ਕਈ ਮਿਜ਼ਾਈਲਾਂ ਦਾਗ਼ੀਆਂ ਸਨ। ਇਸ ਦੇ ਨਤੀਜੇ ਵਜੋਂ, ਇਜ਼ਰਾਇਲ ਨੇ ਸਾਇਰਨ ਵਜਾਏ ਅਤੇ ਲੋਕਾਂ ਨੂੰ ਬੰਕਰਾਂ ਵਿੱਚ ਰਹਿਣ ਦੇ ਹੁਕਮ ਦਿੱਤੇBy Radio Haanji
  continue reading
 
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
  continue reading
 
بِیویاں بھی ہر بات میں اپنے شَوہروں کے تابِع ہوں۔اَے شَوہرو! اپنی بِیویوں سے محبّت رکھّو جَیسے مسِیح نے بھی کلِیسیا سے محبّت کر کے اپنے آپ کو اُس کے واسطے مَوت کے حوالہ کر دِیا۔ تاکہ اُس کو کلام کے ساتھ پانی سے غُسل دے کر اور صاف کر کے مُقدّس بنائے۔By Adventist World Radio
  continue reading
 
Loading …

Quick Reference Guide