show episodes
 
Artwork

1
...as unreal as it may sound

Dr. Sunil Shekhawat , Keshav Sharma, Ashok Pandey, Sijo Kuruvilla George, Anvita Nath, Amit Shukla, Moksh Dhawan, Bhawana Somaaya, Brahmanand Singh, Geetanjali Mishra, Khurshid Lawyer, Sandeep Batra,

Unsubscribe
Unsubscribe
Monthly
 
This latest venture is a unique audio interview series, featuring some ordinary people with extraordinary stories. Flirting with a Fish dissects the lives of entrepreneurs, philanthropists, teachers, innovators, etc., whose focus in life is learning and not just achieving.“In the routine hustle of life, we keep meeting people focused on trapping the fish. So, when you meet someone who likes to flirt with the idea of catching a fish, you can’t help but turn around and notice.”Match My [Talent ...
  continue reading
 
The Aspire & Acquire Podcast full of incredible stories from some of the best professionals from very diverse fields like Combat Flying, Robotic Surgery, Dancing, Journalism, Deep Sea Diving and more. These accomplished professionals are not just outstanding in their jobs but have unique stories to share with us.
  continue reading
 
Artwork

1
Learning Forward

The best podcast for schools and schooling

Unsubscribe
Unsubscribe
Monthly+
 
The best podcast for schools and schooling, the students and interns of My Good School produce podcasts with élan. Listen to heartwarming stories and feel their passion for education #JoyOfLearning #MyGoodSchool #HappyTeachers. Connect with us if you wish to participate or use our content for distribution. © Learning Forward India Foundation. www.gsi.in
  continue reading
 
A new season and a new brand- the Demand & Ops Unboxed podcast, originally called Marketing:Unboxed, is all about demand gen and Ops (marketing, sales, and RevOps) is hosted by Travis L. Scott, Founder and Principal Consultant at RainierDigital. Presented by RainierDigital, a HubSpot Gold Partner and consultancy, the Demand & Ops Unboxed podcast highlights some of the latest trends and strategies in demand creation, capture, and conversion, along with practical HubSpot and Ops advice.
  continue reading
 
Humans of CX is a podcast on a mission to have conversations with the world's leading customer experience experts to help CX professionals humanize their approach, placing empathy at the center of the experience.
  continue reading
 
Loading …
show series
 
ਹਰ ਕੋਈ ਇਨਸਾਨ ਆਪਣੀ ਜ਼ਿੰਦਗੀ ਵਿੱਚ ਗ਼ਲਤੀਆਂ ਕਰਦਾ, ਕੋਈ ਘੱਟ ਕਰਦਾ ਤੇ ਕੋਈ ਵੱਧ, ਪਰ ਹਰ ਕਿਸੇ ਨੂੰ ਆਪਣੀਆਂ ਗ਼ਲਤੀਆਂ ਸੁਧਾਰਣ ਦਾ ਮੌਕਾ ਜਰੂਰ ਦੇਣਾ ਚਾਹੀਦਾ, ਪਰ ਕਈ ਵੇਰ ਇਨਸਾਨ ਦਾ ਬੀਤਿਆ ਕੱਲ੍ਹ ਉਸਦੇ ਅੱਜ ਅਤੇ ਅਤੇ ਆਉਣ ਵਾਲੇ ਕੱਲ੍ਹ ਨੂੰ ਖਰਾਬ ਕਰ ਦੇਂਦਾ ਹੈ, ਉਹ ਸਭ ਕੁੱਝ ਸਹੀ ਕਰਨਾ ਚਾਉਂਦਾ ਹੁੰਦਾ ਹੈ ਪਰ ਏਨੇ ਨੁਕਸਾਨ ਤੋਂ ਬਾਅਦ ਨਾ ਤਾਂ ਸਮਾਂ ਉਸਨੂੰ ਇਹ ਇਜਾਜ਼ਤ ਦੇਂਦਾ ਹੈ ਅਤੇ ਨਾ ਹੀ ਉਸ ਨਾਲ ਜੁੜੇ ਲੋਕ…
  continue reading
 
ਹੈਲਥ ਟਾਕ ਦੇ ਅੱਜ ਦੇ ਐਪੀਸੋਡ ਵਿੱਚ ਡਾ. ਸਨਦੀਪ ਭਗਤ ਜੀ ਨੇ ਲੱਤਾਂ ਦੀ ਸਿਹਤ-ਸੰਭਾਲ ਸੰਬੰਧੀ ਜਾਣਕਾਰੀ ਦਿੱਤੀ, ਜ਼ਿਆਦਾਤਰ ਲੋਕ ਸਰੀਰ ਦੇ ਬਾਕੀ ਅੰਗਾਂ ਦੀ ਸਿਹਤ ਬਾਰੇ ਸੁਚੇਤ ਹੁੰਦੇ ਹਨ ਅਤੇ ਵੱਖ-ਵੱਖ ਕਸਰਤਾਂ ਕਰਕੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰਦੇ ਹਨ ਪਰ ਲੱਤਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ, ਗ਼ਲਤ ਕਿਸਮ ਦੀ ਜੁੱਤੀ, ਚੱਪਲ ਗੱਲ ਤਰੀਕੇ ਨਾਲ ਤੁਰਨਾ, ਬੈਠਣਾ ਵੀ ਲੱਤਾਂ ਉੱਤੇ ਬੁਰਾ ਅਸਰ ਪਾਉਂਦਾ ਹੈ, ਇਸ …
  continue reading
 
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
  continue reading
 
ਕਮਲਾ ਹੈਰਿਸ ਨੇ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਉਮੀਦਵਾਰੀ ਲਈ ਲੋੜੀਂਦਾ ਸਮਰਥਨ ਪ੍ਰਾਪਤ ਕਰ ਲਿਆ ਹੈ। ਅਮਰੀਕਾ ਦੇ ਮੀਡੀਆ ਰਿਪੋਰਟਾਂ ਦੇ ਮੁਤਾਬਕ, ਉਪ ਰਾਸ਼ਟਰਪਤੀ ਨੂੰ ਸੰਭਾਵੀ ਮੁਕਾਬਲਤ, ਕਾਨੂੰਨਸਾਜ਼ਾਂ, ਗਵਰਨਰਾਂ ਅਤੇ ਪ੍ਰਭਾਵਸ਼ਾਲੀ ਸਮੂਹਾਂ ਵੱਲੋਂ ਸਹਿਯੋਗ ਮਿਲਿਆ ਹੈ। ਇਸ ਤੋਂ ਇਲਾਵਾ, ਹੈਰਿਸ ਦੀ ਚੋਣ ਮੁਹਿੰਮ ਨੇ ਐਤਵਾਰ ਦੁਪਹਿਰ ਤੋਂ ਸੋਮਵਾਰ ਸ਼ਾਮ ਤੱਕ ਰਿਕਾਰਡ 10 ਕਰੋੜ ਡਾਲਰ ਦੇ ਫੰਡ ਇਕੱਠੇ ਕੀਤੇ ਹਨ। ਇਸ ਅਭਿਆ…
  continue reading
 
Episode 3 of Where Passion Meets Education (WPME) host Sandeep Dutt in conversation with Amardeep Singh. 24th July 2024 “Today’s episode is a special release in honour of my Guru, my mother, who celebrates 84 years of spreading #JoyOfLearning.” - Sandeep DuttSnehlata at EBD Since 1971 "I understand that "Brewing Knowledge" means a lot to you. It's …
  continue reading
 
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਚੋਣਾਂ ਮਗਰੋਂ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਪਹਿਲੇ ਬਜਟ ਵਿੱਚ ਮੱਧ ਵਰਗ ਲਈ ਆਮਦਨ ਕਰ ਵਿਚ ਛੂਟ, ਅਗਲੇ ਪੰਜ ਸਾਲਾਂ ਵਿੱਚ ਰੁਜ਼ਗਾਰ ਸਕੀਮਾਂ ਲਈ 2 ਲੱਖ ਕਰੋੜ ਰੁਪਏ ਦੇ ਫੰਡ ਅਤੇ ਆਪਣੀ ਪਾਰਟੀ ਦੀ ਨਵੀਂ ਗੱਠਜੋੜ ਸਰਕਾਰ ਦੇ ਮਹੱਤਵਪੂਰਨ ਸਾਥੀਆਂ ਨਾਲ ਜੁੜੇ ਰਾਜਾਂ (ਆਂਧਰਾ ਪ੍ਰਦੇਸ਼ ਤੇ ਬਿਹਾਰ) ਲਈ ਵਿਸ਼ੇਸ਼ ਪੈਕੇਜ ਸਣੇ ਕਈ ਤੋਹਫ਼ੇ ਅੱਲਾਨ ਕੀਤੇ ਹਨ। ਪੱਛਮੀ ਬੰਗਾਲ ਨੂੰ ਕੋਈ ਛੂਟ ਨ…
  continue reading
 
ਪੈਰਿਸ ਓਲੰਪਿਕ 2024 ਤੋਂ ਪਹਿਲਾਂ ਭਾਰਤ ਅਤੇ ਆਸਟ੍ਰੇਲੀਆ ਦੀਆਂ ਕੀ ਹਨ ਉਮੀਦਾਂ? ਕਿਵੇਂ ਹੋਈ ਸੀ ਸ਼ੁਰੂਆਤ ਓਲੰਪਿਕ ਖੇਡਾਂ ਦੀ? ਯੂਨਾਨ ਨਾਲ ਜੁੜਿਆ ਦਿਲਚਸਪ ਇਤਿਹਾਸ। ਕੌਣ ਸੀ ਮੈਡਲ ਜਿੱਤਣ ਵਾਲਾ ਪਹਿਲਾਂ ਪੰਜਾਬੀ Olympian? ਟਾਟਾ ਕੰਪਨੀ ਦੀ Olympic ਨਾਲ ਜੁੜਤ। ਨਾਲ ਹੀ 23 ਜੁਲਾਈ ਨੂੰ ਜਨਮਦਿਨ ਮੌਕੇ ਸ਼ਿਵ ਬਟਾਲਵੀ ਨੂੰ ਸ਼ਰਧਾਂਜਲੀ। ਜਾਣੋ ਕੌਣ ਸੀ 'ਯੂਨਾਨ ਦੀ ਲੂਣਾ' ?…
  continue reading
 
ਵਿਆਜ ਦਰਾਂ ਵਧਣ ਦਾ ਅਸਰ ਐਸਾ ਕਿ ਬੱਚੇ ਜੰਮਣੋ ਹਟ ਗਏ ਆਸਟ੍ਰੇਲੀਆਈ। KPMG ਦੁਆਰਾ ਇਕੱਠੇ ਕੀਤੇ ਅੰਕੜਿਆਂ ਮੁਤਾਬਕ 2023 ਵਿੱਚ ਆਸਟ੍ਰੇਲੀਆ ਦੀ ਜਨਮ ਦਰ ਘਟੀ ਹੈ। ਪਿਛਲੇ ਸਾਲ 289,100 ਬੱਚਿਆਂ ਦਾ ਜਨਮ ਹੋਇਆ। ਜੋਕਿ 2006 ਤੋਂ ਬਾਅਦ ਸਭ ਤੋਂ ਹੇਠਲੀ ਜਨਮ ਦਰ ਹੈBy Radio Haanji
  continue reading
 
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
  continue reading
 
Join us for an insightful episode with Nishant Gupta, a standout Software Engineer at Google and passionate advocate for accessibility. With his unique blend of communication and technical skills, Nishant simplifies complex concepts and shares his straightforward approach to engineering solutions. Whether you're facing accessibility challenges or c…
  continue reading
 
ਕੇਂਦਰ ਸਰਕਾਰ ਦੇ ਪਰਸੋਨਲ ਮੰਤਰਾਲੇ ਵੱਲੋਂ ਬੀਤੇ ਦਿਨੀਂ ਜਾਰੀ ਹੁਕਮਾਂ ਮੁਤਾਬਕ ਸਰਕਾਰੀ ਮੁਲਾਜ਼ਮਾਂ ਦੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ’ਤੇ ਲੱਗੀ 58 ਸਾਲ ਪੁਰਾਣੀ ਰੋਕ ਹਟਾ ਦਿੱਤੀ ਗਈ ਹੈ। ਇਨ੍ਹਾਂ ਹੁਕਮਾਂ ਨੂੰ ਲੈ ਕੇ ਵਿਰੋਧੀ ਧਿਰ ਤੇ ਭਾਜਪਾ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ 1966 ਵਿੱਚ ਸਰਕਾ…
  continue reading
 
ਸੁਰੱਖਿਅਤ ਨਹੀਂ ਰਹੀਆਂ ਆਸਟ੍ਰੇਲੀਆ ਦੀਆਂ ਸੜਕਾਂ- Australian Automobile Association ਦੁਆਰਾ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ ਵਿੱਤ ਵਰ੍ਹੇ (2023-24) ਦੇਸ਼ ਦੀਆਂ ਸੜਕਾਂ 'ਤੇ 1310 ਮੌਤਾਂ ਹੋਈਆਂ ਹਨ । ਸਭ ਤੋਂ ਵਧੇਰੇ ਘਾਤਕ ਹਾਦਸੇ NSW 'ਚ ਵਾਪਰੇ ਜਿੱਥੇ ਇੱਕ ਸਾਲ 'ਚ 358 ਲੋਕਾਂ ਦੀ ਜਾਨ ਗਈ।By Radio Haanji
  continue reading
 
ਕੈਨੇਡਾ ਵਿੱਚ ਕਾਰੋਬਾਰੀ ਫਿਰੌਤੀਆਂ ਮੰਗਣ ਵਾਲਿਆਂ ਤੋਂ ਪ੍ਰੇਸ਼ਾਨ - ਪਿੱਛਲੇ ਸਮੇਂ ਵਿੱਚ ਬਹੁਤ ਕਾਰੋਬਾਰੀਆਂ ਨੂੰ ਕੈਨੇਡਾ ਵਿੱਚ ਫਿਰੌਤੀਆਂ ਸੰਬੰਧੀ ਫੋਨ ਆ ਰਹੇ ਨੇ ਅਤੇ ਧਮਕੀ ਭਰੀਆਂ ਚਿੱਠੀਆਂ ਵੀ ਪਾਈਆਂ ਜਾ ਰਹੀਆਂ ਨੇ। ਕਾਰੋਬਾਰੀਆਂ ਦਾ ਕਹਿਣਾ ਹੈ ਪੁਲੀਸ ਜਾਂ ਕੈਨੇਡਾ ਸਰਕਾਰ ਓਹਨਾ ਦੀ ਮਦਦ ਕਰਨ ਵਿੱਚ ਅਸਫ਼ਲ ਰਹੀ ਹੈ। ਕੈਨੇਡਾ ਚ ਸਾਰੇ ਕਾਰੋਬਾਰੀਆਂ ਨੇ ਇਕੱਠੇ ਹੋ ਕੇ ਇਸ ਸਭ ਲਈ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਉ…
  continue reading
 
ਚੰਗੀ ਫ਼ਿਲਮ ਲਈ ਜਿੰਨੀ ਲੋੜ ਚੰਗੇ ਅਦਾਕਾਰਾਂ ਦੀ ਹੁੰਦੀ ਹੈ ਓਨੀ ਹੀ ਲੋੜ ਚੰਗੇ ਲੇਖਕ ਅਤੇ ਚੰਗੀ ਕਹਾਣੀ ਦੀ ਵੀ ਹੁੰਦੀ ਹੈ, ਜੇਕਰ ਫ਼ਿਲਮ ਦੀ ਕਹਾਣੀ ਚੰਗੀ ਹੋਵੇ ਤਾਂ ਦਰਸ਼ਕਾਂ ਨੂੰ ਲੰਬੇ ਸਮੇਂ ਤੱਕ ਯਾਦ ਰਹਿ ਜਾਂਦੀ ਹੈ ਅਤੇ ਉਸ ਕਹਾਣੀ ਵਿੱਚ ਵਿਚਰਣ ਵਾਲੇ ਅਦਾਕਾਰ ਵੀ ਅਮਰ ਹੋ ਜਾਂਦੇ ਹਨ, ਅਮਰਿੰਦਰ ਗਿੱਲ ਹੋਰਾਂ ਦੀ ਨਵੀਂ ਆਉਣ ਵਾਲੀ ਫ਼ਿਲਮ ਦਾਰੂ ਨਾ ਪੀਂਦਾ ਹੋਵੇ ਬਾਰੇ ਵੀ ਇਹੋ ਉਮੀਦ ਕੀਤੀ ਜਾ ਰਹੀ ਹੈ, ਅੱਜ ਦੀ ਇਸ ਗੱਲਬਾਤ ਵਿੱਚ…
  continue reading
 
ਚੌਥੀ Spelling Bee ਪ੍ਰਤੀਯੋਗਤਾ ਦਾ ਪ੍ਰਧਾਨ ਮੰਤਰੀ ਵੱਲੋਂ ਆਗਾਜ਼। Year (ਜਮਾਤ) 3 ਤੋਂ ਲੈ ਕੇ Year (ਜਮਾਤ) 8 ਤੱਕ ਦੇ ਬੱਚੇ ਲੈ ਸਕਣਗੇ ਭਾਗ, ਸਕੂਲਾਂ ਵੱਲੋਂ ਰਜਿਸਟ੍ਰੇਸ਼ਨ ਸ਼ੁਰੂ। ਕਿਹੜੀਆਂ categories ਹਨ ਅਤੇ ਕਿਵੇਂ ਹੋਵੇਗੀ ਅੰਗਰੇਜ਼ੀ ਦੀ ਮੁਹਾਰਤ ਸਾਬਤ ਕਰਨ ਦੀ ਇਹ ਪ੍ਰਤੀਯੋਗਤਾ। ਜਾਣੋ ਇਸ ਰਿਪੋਰਟ ਵਿਚ।By Radio Haanji
  continue reading
 
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
  continue reading
 
Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...By Radio Haanji
  continue reading
 
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
  continue reading
 
ਰੇਲਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਭਾਰਤੀ ਮੂਲ ਦੇ ਵਿਅਕਤੀ ਅਤੇ ਉਸਦੀ ਛੋਟੀ ਬੱਚੀ ਦੀ ਮੌਤ- ਸਿਡਨੀ ਦਾ Carlton ਟ੍ਰੇਨ ਸਟੇਸ਼ਨ। ਐਤਵਾਰ ਦੀ ਦੁਪਿਹਰ ਇੱਕ ਮੰਦਭਾਗੀ ਘਟਨਾ ਦਾ ਗਵਾਹ ਬਣਿਆ। ਭਾਰਤੀ ਮੂਲ 40 ਸਾਲਾਂ ਇੱਕ ਵਿਅਕਤੀ ਅਤੇ ਉਸਦੀ 39 ਸਾਲਾਂ ਪਤਨੀ ਆਪਣੀਆਂ ਜੁੜਵਾ ਧੀਆਂ ਨਾਲ ਉਹਨਾਂ ਨੂੰ ਪਰੈਮ 'ਚ ਬਿਠਾਈ ਹਾਲੇ ਸਟੇਸ਼ਨ ਦੀ ਲਿਫਟ 'ਚੋਂ ਬਾਹਰ ਹੀ ਨਿਕਲੇ ਸੀ। ਸਟੇਸ਼ਨ ਪਲੇਟਫਾਰਮ 'ਤੇ ਪਹੁੰਚੇ, ਬੱਸ ਇੱਕ ਪਲ ਲਈ ਅੱਖ ਝਪਕੀ ਕਿ…
  continue reading
 
ਰਾਸ਼ਟਰਪਤੀ ਦੌੜ 'ਚੋਂ ਬਾਹਰ ਹੋਏ Joe Biden , ਭਾਰਤੀ ਮੂਲ ਦੀ ਕਮਲਾ ਨੂੰ ਦਿੱਤੀ ਹਮਾਇਤ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਐਲਾਨ ਕੀਤਾ ਕਿ ਉਹ ਮੁੜ ਚੋਣ ਨਹੀਂ ਲੜਨਗੇ। ਉਸਨੇ ਅਮਰੀਕੀ ਲੋਕਾਂ ਦੇ ਹਿੱਤਾਂ ਦਾ ਹਵਾਲਾ ਦਿੰਦੇ ਹੋਏ ਸੋਸ਼ਲ ਮੀਡੀਆ ਰਾਹੀਂ ਇਸ ਫੈਸਲੇ ਤੋਂ ਜਾਣੂ ਕਰਵਾਇਆ। ਇੱਕ ਵੱਖਰਾ ਟਵੀਟ ਕਰਦਿਆਂ ਉਹਨਾਂ ਆਗਾਮੀ ਚੋਣਾਂ ਵਿੱਚ ਡੋਨਾਲਡ ਟਰੰਪ ਨੂੰ ਹਰਾਉਣ ਲਈ ਉਮੀਦਵਾਰ ਵਜੋਂ ਕਮਲਾ ਹੈਰਿਸ ਦਾ ਸਮਰਥਨ ਵੀ ਕੀਤਾ। ਸਾ…
  continue reading
 
ਸਾਬਕਾ ਜੱਜਾਂ ਦੇ ਸਿਆਸਤ ’ਚ ਦਾਖ਼ਲੇ ’ਤੇ ਰੋਕ ਸੰਬੰਧੀ ਬਿੱਲ ਰਾਜ ਸਭਾ ਵਿੱਚ ਕੀਤਾ ਜਾਵੇਗਾ ਪੇਸ਼- ਰਾਜ ਸਭਾ ਦੇ ਆਗਾਮੀ ਮਾਨਸੂਨ ਸੈਸ਼ਨ ਵਿੱਚ, 23 ਪ੍ਰਾਈਵੇਟ ਮੈਂਬਰਾਂ ਦੇ ਬਿੱਲ ਪੇਸ਼ ਕੀਤੇ ਜਾਣੇ ਹਨ। ਇਹ ਬਿੱਲ ਬਹੁਤ ਸਾਰੇ ਮਹੱਤਵਪੂਰਨ ਵਿਸ਼ਿਆਂ ਨੂੰ ਕਵਰ ਕਰਦੇ ਹਨ ਜਿਵੇਂ ਕਿ ਜੱਜਾਂ ਵਰਗੇ ਸੰਵਿਧਾਨਕ ਅਹੁਦਿਆਂ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਸਿਆਸੀ ਪਾਰਟੀਆਂ ਵਿੱਚ ਦਾਖਲੇ ਨੂੰ ਰੋਕਣਾ, ਮਸਨੂਈ ਬੌਧਿਕਤਾ (ਏਆਈ) ਤੇ ਡੀਪਫੇਕ ਬਾਰੇ…
  continue reading
 
ਆਸਟ੍ਰੇਲੀਅਨ ਗ੍ਰਹਿ ਮਾਮਲਿਆਂ ਦੀ ਮੰਤਰੀ ਕਲੇਅਰ ਓ'ਨੀਲ ਨੇ ਪੁਸ਼ਟੀ ਕੀਤੀ ਹੈ ਕਿ ਆਈ ਟੀ ਆਊਟੇਜ ਪਿੱਛੋਂ ਪ੍ਰਭਾਵਿਤ ਹੋਈਆਂ ਜ਼ਿਆਦਾਤਰ ਪ੍ਰਣਾਲੀਆਂ ਹੁਣ ਕਾਰਜਸ਼ੀਲ ਹਨ। ਪਰ ਉਨ੍ਹਾਂ ਆਊਟੇਜ ਦੇ ਮੱਦੇਨਜ਼ਰ ਫਿਸ਼ਿੰਗ ਘੁਟਾਲੇ ਕਰਨ ਵਾਲੇ ਅਪਰਾਧੀਆਂ ਬਾਰੇ ਚੇਤਾਵਨੀ ਵੀ ਜਾਰੀ ਕੀਤੀ ਹੈ। ਓ'ਨੀਲ ਨੇ ਕਿਹਾ ਕਿ CrowdStrike ਤੋਂ ਹੋਣ ਦਾ ਦਾਅਵਾ ਕਰਨ ਵਾਲੀਆਂ ਜਾਂ ਤੁਹਾਡੇ ਸਿਸਟਮ ਨੂੰ ਰੀਬੂਟ ਕਰਨ ਦੀ ਪੇਸ਼ਕਸ਼ ਕਰਨ ਵਾਲੀਆਂ ਕੋਈ ਵੀ ਈਮੇਲਾ…
  continue reading
 
ਨੂਰ ਜ਼ੋਰਾ ਦੋ ਨਾਵਾਂ (ਨੂਰ ਜਹਾਂ ਅਤੇ ਜ਼ੋਰਾਵਰ) ਦੇ ਸੁਮੇਲ ਤੋਂ ਬਣਿਆ ਹੋਇਆ ਇੱਕ ਅਜਿਹਾ ਨਾਮ ਹੈ ਜਿਸਨੂੰ ਗਿੱਧੇ ਅਤੇ ਔਰਤਾਂ ਦੇ ਪੰਜਾਬੀ ਲੋਕ ਨਾਚ ਲਈ ਸਭ ਜਾਣਦੇ ਹਨ, ਇੱਕ ਮਰਦ ਕਿਵੇਂ ਔਰਤਾਂ ਦੇ ਨਾਚ ਵਿੱਚ ਏਨੀ ਮਹਾਰਤ ਹਾਸਲ ਕਰਕੇ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਿਆ, ਇਹ ਸਫਰ ਕਿਵੇਂ ਸ਼ੁਰੂ ਹੋਇਆ, ਕੀ ਔਕੜਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਮਰਦ ਹੋ ਕੇ ਔਰਤਾਂ ਵਾਲਾ ਨਾਚ ਹੀ ਕਿਓਂ ਚੁਣਿਆ, ਅਜਿਹੇ ਹੀ ਹੋਰ ਬਹੁਤ ਸਾ…
  continue reading
 
ਬੀਰ ਸਿੰਘ ਨੂੰ ਸੁਨਣ ਵਾਲਾ ਹਰ ਕੋਈ ਇਹ ਗੱਲ ਜਾਣਦਾ ਸਮਝਦਾ ਹੈ ਕਿ ਬੀਰ ਸਿੰਘ ਸਿਰਫ਼ ਇੱਕ ਗਾਇਕ ਜਾਂ ਗੀਤਕਾਰ ਨਹੀਂ ਹੈ, ਬੀਰ ਸਿੰਘ ਇੱਕ ਇਹਸਾਸ ਹੈ, ਜਿੱਥੇ ਅਜਕਲ ਸੰਗੀਤ ਬਹੁਤ ਤੇਜ਼ੀ ਵੱਲ ਵੱਧ ਰਿਹਾ ਹੈ, ਅਤੇ ਦਿਲ ਦੀਆਂ ਧੜਕਣ ਨੂੰ ਵਧਾਉਣ ਦਾ ਕੰਮ ਕਰਦਾ ਹੈ, ਉਥੇ ਬੀਰ ਸਿੰਘ ਦੇ ਗੀਤ ਸਮੇਂ ਨੂੰ ਰੋਕ ਦੇਂਦੇ ਹਨ, ਦਿਲ ਦੀਆਂ ਧੜਕਣਾ, ਸੋਚਾਂ ਦਾ ਪ੍ਰਵਾਹ, ਦਿਮਾਗ ਚ ਜੋ ਇੱਕ ਕਾਹਲ ਹੁੰਦੀ ਹੈ ਉਸਨੂੰ ਸ਼ਾਂਤ ਕਰ ਦੇਂਦਾ ਹੈ, ਗੀਤ ਸੁਣ ਕ…
  continue reading
 
ਜਿੱਥੇ ਅਮਰਿੰਦਰ ਗਿੱਲ ਆਪਣੀ ਸਾਦਗੀ ਅਤੇ ਸਾਫ ਸੁਥਰੀ ਗਾਇਕੀ ਅਤੇ ਫ਼ਿਲਮਾਂ ਲਈ ਬਹੁਤ ਹੀ ਹਰਮਨ ਪਿਆਰੇ ਅਦਾਕਾਰ ਹਨ ਉੱਥੇ ਹੀ ਹਰਪ੍ਰੀਤ ਜਵੰਦਾ ਆਪਣੀਆਂ ਛੋਟੀਆਂ ਕਹਾਣੀਆਂ ਲਈ ਸੋਸ਼ਲ ਮੀਡਿਆ ਉੱਤੇ ਬਹੁਤ ਪੜ੍ਹੇ ਅਤੇ ਪਿਆਰ ਕੀਤੇ ਜਾਣ ਵਾਲੇ ਲੇਖਕ ਹਨ ਅਤੇ ਇਸ ਵਾਰੀ ਦੋਵੇਂ ਜਣੇ ਅਮਰਿੰਦਰ ਗਿੱਲ ਦੀ ਨਵੀਂ ਆਉਣ ਵਾਲੀ ਫਿਲਮ ਦਾਰੂ ਨਾ ਪੀਂਦਾ ਹੋਵੇ ਜੋ ਕਿ ੨ ਅਗਸਤ ਨੂੰ ਰਿਲੀਜ ਹੋਵੇਗੀ ਵਿੱਚ ਇੱਕੋ ਥ੍ਹਾਂ ਨਜ਼ਰੀਂ ਆਉਣਗੇ, ਫ਼ਿਲਮ ਵਿੱਚ ਮੁੱ…
  continue reading
 
ਸਿਆਣੇ ਕਹਿੰਦੇ ਭੱਜੀਆਂ ਬਾਹਾਂ ਗਲ਼ ਨੂੰ ਆਉਂਦੀਆਂ ਹਨ, ਇਹ ਅਖਾਣ ਲੱਗਭਗ ਸਾਰਿਆਂ ਨੇ ਸੁਣੇ ਹੁੰਦੇ ਹਨ, ਤੇ ਇਹਨਾਂ ਦੇ ਮਾਇਨੇ ਵੀ ਲੱਗਭਗ ਸਾਰਿਆਂ ਨੂੰ ਪਤਾ ਹੁੰਦੇ ਹਨ, ਪਰ ਫ਼ਿਰ ਵੀ ਸਾਡੇ ਰਿਸ਼ਤੇ ਖੇਰੂੰ-ਖੇਰੂੰ ਹੋਣ ਲੱਗੇ ਸਮਾਂ ਨਹੀਂ ਲਾਉਂਦੇ, ਅਸੀਂ ਜਿੰਨਾ ਨੂੰ ਆਪਣੇ ਸਮਝਦੇ ਹਾਂ ਉਹ ਸਾਨੂੰ ਆਪਣਾ ਨਹੀਂ ਸਮਝਦੇ ਤੇ ਜਿਹੜੇ ਸਾਡੇ ਆਪਣੇ ਹੁੰਦੇ ਨੇ ਉਹਨਾਂ ਨੂੰ ਅਸੀਂ ਆਪਣਾ ਨਹੀਂ ਸਮਝਦੇ, ਆਪਣੇ ਪਰਾਇਆਂ ਦੀ ਅਸਲੀ ਪਰਖ ਓਦੋਂ ਹੁੰਦੀ ਹ…
  continue reading
 
ਵਿਕਟੋਰੀਆ 'ਚ ਧੋਖੇਬਾਜ਼ ਬਿਲਡਰ ਨੂੰ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਜੁਰਮਾਨਾAycon Constructions & Building Services ਨਕਲੀ ਇੰਸੂਰੈਂਸ ਸਰਟੀਫਿਕੇਟਾਂ ਦੀ ਵਰਤੋਂ ਕਰਦਿਆਂ ਫੜੀ ਗਈ ਹੈ। ਇਸ ਉਸਾਰੀ ਕੰਪਨੀ ਨੂੰ ਵਿਕਟੋਰੀਅਨ ਬਿਲਡਿੰਗ ਅਥਾਰਟੀ (VBA) ਵੱਲੋਂ ਹੁਣ ਤੱਕ ਦਾ ਸਭ ਤੋਂ ਵੱਡਾ ਜ਼ੁਰਮਾਨਾ ਕੀਤਾ ਗਿਆ ਹੈ। ਆਇਕਨ ਕੰਸਟ੍ਰਕਸ਼ਨਜ਼ ਦੇ ਡਾਇਰੈਕਟਰ Seyit Ayranci ਨੂੰ $250,000 ਦਾ ਜੁਰਮਾਨਾ ਲਗਾਇਆ ਗਿਆ ਅਤੇ ਉਦਯੋਗ…
  continue reading
 
ਮੁਜ਼ੱਫਰਨਗਰ ਵੱਲੋਂ ਕਵਾਂਵਰ ਯਾਤਰਾ ਰੂਟ ਦੇ ਨਾਲ-ਨਾਲ ਖਾਣ-ਪੀਣ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਉਨ੍ਹਾਂ ਦੇ ਨਾਂ ਪ੍ਰਦਰਸ਼ਿਤ ਕਰਨ ਦੇ ਨਿਰਦੇਸ਼ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਸ਼ਰਧਾਲੂਆਂ ਲਈ ਉਲਝਣ ਤੋਂ ਬਚਣ ਲਈ ਹੈ, ਜਦੋਂ ਕਿ ਅਖਿਲੇਸ਼ ਯਾਦਵ ਅਤੇ ਮਾਇਆਵਤੀ ਵਰਗੇ ਆਲੋਚਕ ਇਸ ਨੂੰ ਵਿਘਨਕਾਰੀ ਅਤੇ ਸੰਭਵ ਤੌਰ 'ਤੇ ਪੱਖਪਾਤੀ ਵਜੋਂ ਦੇਖਦੇ ਹਨ। ਅਸਦੁਦੀਨ ਓਵੈਸੀ ਨੇ ਇਸ ਦੀ ਤੁਲਨਾ ਇਤਿਹਾਸ ਦ…
  continue reading
 
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਅੰਤਰਰਾਸ਼ਟਰੀ ਦਬਾਅ ਦੇ ਵਿਚਕਾਰ ਆਪਣੇ ਊਰਜਾ ਭਾਈਵਾਲਾਂ ਅਤੇ ਰਾਸ਼ਟਰੀ ਹਿੱਤਾਂ ਦੀ ਚੋਣ ਕਰਨ ਵਿੱਚ ਭਾਰਤ ਦੀ ਪ੍ਰਭੂਸੱਤਾ ਦਾ ਬਚਾਅ ਕਰਦੇ ਹੋਏ ਇਸ ਨੂੰ ਜਾਇਜ਼ ਕਰਾਰ ਦਿੱਤਾ। ਇੱਕ ਪ੍ਰੈਸ ਕਾਨਫਰੰਸ ਦੌਰਾਨ, ਲਾਵਰੋਵ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹਾਲੀਆ ਸਿਖਰ ਵਾਰਤਾ 'ਤੇ ਯੂਕਰੇਨ ਦੀ ਟਿੱਪਣੀ ਨੂੰ ਅਪਮਾਨਜਨਕ ਕਰਾਰ ਦਿੱਤਾ। ਉਸਨੇ ਰੂਸ ਤੋਂ ਤ…
  continue reading
 
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
  continue reading
 
ਅਜਕਲ ਸੋਸ਼ਲ ਮੀਡਿਆ ਤੇ ਭਾਰਤ ਦੇ ਵਿਸ਼ਵ ਕੱਪ ਜਿੱਤਣ ਨਾਲੋਂ ਵੀ ਵੱਡੀ ਚਰਚਾ ਚਾਲ ਰਹੀ ਹੈ, ਫੇਸਬੁੱਕ, ਇੰਸਟਾ ਜਿਹੜੀ ਮਰਜੀ ਐਪਖੋਲ ਲਵੋ ਬਸ ਅੰਬਾਨੀਆਂ ਦੇ ਵਿਆਹ ਦੀ ਫੁਲ ਚਰਚਾ ਚੱਲ ਰਹੀ ਹੈ, ਸਿਰਫ ਸੋਸ਼ਲ ਮੀਡਿਆ ਹੀ ਨਹੀਂ, ਦੁਨੀਆ ਭਰ ਦੇ ਨਿਊਜ਼ ਚੈਨਲ ਤੇ ਅਖਬਾਰਾਂ ਵੀ ਇਸ ਬਾਰੇ ਚਰਚਾ ਕਰ ਰਹੀਆਂ ਹਨ, ਜੇਕਰ ਇਸ ਵਿਆਹ ਨੂੰ ਥੋੜਾ ਗੌਹ ਨਾ ਵੇਖੀਏ ਤਾਂ ਇਹ ਵਿਆਹ ਬਹੁਤ ਕੁੱਝ ਦਸਦਾ ਹੈ, ਜਿਸਦੀ ਚਰਚਾ ਹਾਂਜੀ ਮੈਲਬੌਰਨ ਸ਼ੋਅ ਦੇ ਇਸ ਐਪੀਸ…
  continue reading
 
ਬਰਤਾਨੀਆ ਦੀ ਸਾਬਕਾ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਬਰਤਾਨਵੀ ਸੰਸਦ (ਹਾਊਸ ਆਫ ਕਾਮਨਜ਼) ਵਿਚ ਵਿਰੋਧੀ ਧਿਰ ਦੇ ਆਗੂ ਵਜੋਂ ਰਿਸ਼ੀ ਸੂਨਕ ਦੀ ਥਾਂ ਲੈਣ ਲਈ ਦਾਅਵਾ ਪੇਸ਼ ਕਰ ਸਕਦੀ ਹੈ। ਯੂਕੇ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਭਾਰਤੀ ਮੂਲ ਦੀ ਬ੍ਰਿਟਿਸ਼ ਸੰਸਦ ਮੈਂਬਰ ਪਟੇਲ (52) ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਆਮ ਚੋਣਾਂ ਵਿਚ ਆਪਣੀ ਕੰਜ਼ਰਵੇਟਿਵ ਪਾਰਟੀ ਨੂੰ ਮਿਲੀ ਕਰਾਰੀ ਹਾਰ ਦੇ ਬਾਵਜੂਦ ਐਸੈਕਸ ਦੀ ਵਾਇਥਮ ਸੀਟ ’ਤੇ ਸ਼ਾਨਦਾਰ ਜਿੱਤ ਦਰਜ ਕੀਤ…
  continue reading
 
ਕਹਿੰਦੇ ਆ ਜੋ ਵੀ ਇਨਸਾਨ ਇਸ ਦੁਨੀਆ ਤੇ ਆਉਂਦਾ ਓ ਆਪਣੀ ਕਿਸਮਤ ਤੇ ਆਪਣੇ ਹਿੱਸੇ ਦਾ ਰਿਜ਼ਕ ਲੈ ਕੇ ਹੀ ਆਉਂਦਾ, ਜੋ ਵੀ ਅਸੀਂ ਇਸ ਦੁਨੀਆ ਚ ਰਹਿ ਕਿ ਕਮਾ ਜਾਂ ਗਵਾ ਰਹੇ ਹਨ ਉਹ ਸਭ ਉਸ ਪ੍ਰਮਾਤਮਾ ਦੀ ਖੇਡ ਹੈ, ਇਸ ਲਈ ਓਦੀ ਰਜ਼ਾ ਤੇ ਭਾਣੇ ਨੂੰ ਹਮੇਸ਼ਾਂ ਸਵੀਕਾਰ ਕਰਨਾ ਚਾਹੀਦਾ ਹੈBy Radio Haanji
  continue reading
 
ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਅੱਜ ਕਿਹਾ ਕਿ ਪਾਰਟੀ ਸਰਕਾਰ ਤੋਂ ਵੱਡੀ ਹੈ। ਭਾਜਪਾ ਆਗੂ ਵੱਲੋਂ ਐਕਸ ’ਤੇ ਕੀਤੀ ਗਈ ਇਸ ਟਿੱਪਣੀ ਨੇ ਭਾਜਪਾ ਦੀ ਰਾਜ ਇਕਾਈ ’ਚ ‘ਪਾੜ’ ਦੀਆਂ ਕਿਆਸ ਅਰਾਈਆਂ ਵਧਾ ਦਿੱਤੀਆਂ ਹਨ। ਉਪ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਐਕਸ ’ਤੇ ਸਾਂਝੀ ਕੀਤੀ ਗਈ ਪੋਸਟ ਵਿੱਚ ਕਿਹਾ ਗਿਆ ਹੈ, ‘‘ਪਾਰਟੀ ਸਰਕਾਰ ਤੋਂ ਵੱਡੀ ਹੈ। ਵਰਕਰਾਂ ਦਾ ਦਰਦ ਮੇਰਾ ਦਰਦ ਹੈ। ਸੰਸਥਾ ਤੋਂ ਵੱਡਾ ਕੋਈ ਨਹੀਂ। ਵਰਕ…
  continue reading
 
NSW Blues ਨੇ ਮੁਕਾਇਆ 19 ਸਾਲ ਦਾ ਸੋਕਾ ਰਗਬੀ ਦੀ ਖੇਡ 'ਚ State of Origin ਦੇ ਤੀਸਰੇ ਅਤੇ ਆਖਰੀ ਮੈਚ ਦੌਰਾਨ ਨਿਊ ਸਾਊਥ ਵੇਲਜ਼ ਦੀ ਟੀਮ ਨੇ ਕਵੀਨਜ਼ਲੈਂਡ ਨੂੰ 14-4 ਨਾਲ ਮਾਤ ਦੇ ਕੇ ਸਾਲ 2005 ਤੋਂ ਬਾਅਦ ਪਹਿਲੀ ਵਾਰ ਲੜੀ 'ਤੇ ਕਬਜ਼ਾ ਕੀਤਾ ਹੈ।Brisbane ਦੇ Lang Park 'ਚ 52,457 ਦਰਸ਼ਕਾਂ ਨਾਲ ਭਰੇ ਖਚਾਖਚ ਸਟੇਡੀਅਮ 'ਚ ਖੇਡਦਿਆਂ Blues ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ decider ਗੇਮ ਵਿੱਚ ਬਲੂਜ਼ ਦੇ ਦੋ ਖਿਡਾਰੀ Bradma…
  continue reading
 
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
  continue reading
 
17 ਜੁਲਾਈ 2014 ਨੂੰ ਯੂਕਰੇਨ ਦੇ ਪੂਰਬੀ ਹਿੱਸੇ ਦੇ ਉੱਪਰੋਂ ਗੁਜ਼ਰ ਰਹੇ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ MH17 'ਤੇ ਹੋਏ ਮਿਜ਼ਾਈਲ ਹਮਲੇ ਦਾ ਰਹੱਸ, ਹੋਰ ਵੀ ਉਤਸੁਕ ਹੋ ਜਾਂਦਾ ਹੈ ਕਿਉਂਕਿ ਜਾਂਚਕਰਤਾਵਾਂ ਦੁਆਰਾ ਪੁੱਛੇ ਜਾਣ ਵਾਲੇ ਸਧਾਰਨ ਸਵਾਲਾਂ ਦੇ ਸਿੱਧੇ ਜਵਾਬ ਦੇਣ ਤੋਂ ਸਾਰੇ ਦੇਸ਼ ਪਿੱਛੇ ਹਟ ਜਾਂਦੇ ਹਨ। ਹਮਲਾ ਰੂਸ ਨੇ ਕੀਤਾ ਜਾਂ ਅਮਰੀਕਾ ਨੇ ਪੀੜਤ ਪਰਿਵਾਰ ਅੱਜ ਵੀ ਜਵਾਬ ਮੰਗ ਰਹੇ ਹਨ। ਮਾਪੇ ਗਏ 298 ਯਾਤਰੀਆਂ 'ਚ 38 ਆਸਟ੍ਰੇ…
  continue reading
 
ਕੀ ਅਮਰੀਕੀ ਰਾਸ਼ਟਰਪਤੀ ਨੂੰ ਅਲਜ਼ਾਈਮਰ ਹੈ? ਕੀ ਫ਼ਰਕ ਹੈ ਅਲਜ਼ਾਈਮਰ ਅਤੇ ਡੀਮੈਨਸ਼ੀਆ ਵਿੱਚ? ਹੁਣ ਤੱਕ ਵਿਸ਼ਵ ਨੇਤਾਵਾਂ 'ਤੇ ਹੋਏ ਜਾਨਲੇਵਾ ਹਮਲੇ। ਇੱਕ ਕਿੱਸਾ ਜਦੋਂ ਅਮਰੀਕਾ ਅਤੇ ਰੂਸ ਇੱਕ ਦੂਸਰੇ 'ਤੇ ਪ੍ਰਮਾਣੂ ਹਮਲਾ ਕਰਨ ਵਾਲੇ ਸਨ।By Radio Haanji
  continue reading
 
ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਕਿ ਅਸੀਂ ਇਸ ਦੁਨੀਆ ਤੇ ਹਮੇਸ਼ਾ ਲਈ ਨਹੀਂ ਹਾਂ, ਇੱਕ ਦਿਨ ਆਊਗਾ ਜਦੋਂ ਅਸੀਂ ਇਸ ਦੁਨੀਆ ਦਾ ਹਿੱਸਾ ਨਹੀਂ ਹੋਵਾਂਗੇ, ਸਾਡੇ ਜਾਣ ਤੋਂ ਬਾਅਦ ਵੀ ਦੁਨੀਆ ਏਦਾਂ ਹੀ ਚਲਦੀ ਰਹੂਗੀ, ਕਿਤੇ ਕੋਈ ਫਰਕ ਨਹੀਂ ਪਊਗਾ, ਪਰ ਫਿਰ ਵੀ ਅਸੀਂ ਆਪਣੇ-ਆਪ ਨੂੰ ਏਨਾ ਜ਼ਿਆਦਾ ਜ਼ਰੂਰੀ ਸਮਝਦੇ ਹਾਂ, ਸਾਨੂੰ ਇੰਜ ਜਾਪਦਾ ਹੈ ਕਿ ਇਹ ਦੁਨੀਆ ਅਸੀਂ ਚਲਾ ਰਹੇ ਹਾਂ, ਅਸੀਂ ਜੋ ਕੰਮ ਕਰ ਰਹੇ ਹਾਂ ਉਸੇ ਕੰਮ ਦੇ ਆਸਰੇ ਸਭ ਕੁੱਝ ਚੱਲ ਰ…
  continue reading
 
ਰਾਸ਼ਟਰਪਤੀ ਨੇ ‘ਪੰਜਾਬ ਯੂਨੀਵਰਸਿਟੀ ਲਾਅਜ਼ (ਸੋਧ) ਬਿੱਲ 2023’ ਬਿਨਾਂ ਪ੍ਰਵਾਨਗੀ ਪੰਜਾਬ ਸਰਕਾਰ ਨੂੰ ਵਾਪਸ ਕਰ ਦਿੱਤਾ ਹੈ। ਇਸ ਬਿੱਲ ਦਾ ਉਦੇਸ਼ ਸੂਬੇ ਦੀਆਂ 12 ਯੂਨੀਵਰਸਿਟੀਆਂ ਦੀ ਚਾਂਸਲਰਸ਼ਿਪ ਗਵਰਨਰ ਤੋਂ ਮੁੱਖ ਮੰਤਰੀ ਨੂੰ ਤਬਦੀਲ ਕਰਨਾ ਹੈ। ਰਾਜਪਾਲ ਨੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 200 ਦੇ ਤਹਿਤ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਤਿੰਨ ਬਿੱਲ ਰਾਖਵੇਂ ਰੱਖੇ ਸਨ, ਜਿਨ੍ਹਾਂ ਵਿੱਚ ਇਹ ਵੀ ਸ਼ਾਮਲ ਹੈ। ਰਾਸ਼ਟਰਪਤੀ ਦੁਆਰਾ ਸੋਧਾਂ ਨ…
  continue reading
 
ਡੁੱਬਣ ਦੇ ਕਰਕੇ ਦੋ ਹੋਰ ਭਾਰਤੀ ਨੌਜਵਾਨਾਂ ਦੀ ਮੌਤਕੁਈਨਜ਼ਲੈਂਡ ਸੂਬੇ ਦੇ ਉੱਤਰੀ ਹਿੱਸੇ ਦੇ Millaa Millaa ਵਾਟਰਫਾਲ ਵਿੱਚ ਨਹਾਉਣ ਗਏ 2 ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਆਈ ਹੈ। ਦੋਨਾਂ ਨੌਜਵਾਨਾਂ ਦੀ ਉਮਰ 20 ਤੋਂ 25 ਸਾਲਾਂ ਦੇ ਵਿਚਕਾਰ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਇਹ 3 ਨੌਜਵਾਨ ਸਨ, ਜਿਨ੍ਹਾਂ ਵਿੱਚੋਂ ਇੱਕ ਨੇ ਪਹਿਲਾਂ ਵਾਟਰਫਾਲ ਵਿੱਚ ਛਾਲ ਮਾਰੀ, ਜਿਸਨੂੰ ਬਾਹਰ ਆਉਣ ਵਿੱਚ ਦਿੱਕਤ ਮਹਿਸੂਸ ਹੋਣ ‘ਤੇ ਦੂਜਾ ਨੌਜਵਾਨ ਵੀ ਉ…
  continue reading
 
ਅਮਰੀਕਾ ਨੇ ਭਾਰਤ ਨੂੰ ਰੂਸ ਨਾਲ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਸਬੰਧਾਂ ਦੀ ਵਰਤੋਂ ਕਰਦਿਆਂ ਰਾਸ਼ਟਰਪਤੀ ਪੁਤਿਨ ਨੂੰ ਯੂਕਰੇਨ ਵਿੱਚ ਜੰਗ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਇਸ ਨੂੰ ਰੋਕਣ ਦੀ ਅਪੀਲ ਕਰਨ ਲਈ ਕਿਹਾ ਹੈ। ਅਮਰੀਕੀ ਅਧਿਕਾਰੀਆਂ ਨੇ ਰੂਸ ਨਾਲ ਇਤਿਹਾਸਕ ਸਬੰਧਾਂ ਕਾਰਨ ਭਾਰਤ ਦੇ ਪ੍ਰਭਾਵ 'ਤੇ ਜ਼ੋਰ ਦਿੱਤਾ ਅਤੇ ਯੂਕਰੇਨ ਦੀ ਪ੍ਰਭੂਸੱਤਾ ਨੂੰ ਬਰਕਰਾਰ ਰੱਖਣ ਅਤੇ ਕੂਟਨੀਤਕ ਤਰੀਕਿਆਂ ਨਾਲ ਸ਼ਾਂਤੀ ਪ੍ਰਾਪਤ ਕਰਨ ਦੇ ਮਹੱਤਵ 'ਤੇ ਜ਼…
  continue reading
 
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
  continue reading
 
Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...By Radio Haanji
  continue reading
 
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਪੈਨਸਿਲਵੇਨੀਆ ਵਿੱਚ ਇੱਕ ਰੈਲੀ ਦੌਰਾਨ ਆਪਣੇ ਉੱਤੇ ਹੋਏ ਤਾਜ਼ਾ ਹਮਲੇ ਨੂੰ ਇੱਕ “ਅਸਾਧਾਰਨ ਤਜਰਬਾ” ਦੱਸਿਆ। ਨਿਊਯਾਰਕ ਪੋਸਟ ਨਾਲ ਘਟਨਾ ਤੋਂ ਬਾਅਦ ਆਪਣੀ ਪਹਿਲੀ ਇੰਟਰਵਿਊ ਵਿੱਚ, ਟਰੰਪ, 78, ਨੇ ਕਿਹਾ ਕਿ ਉਹ "ਕਿਸਮਤ ਜਾਂ ਰੱਬ ਦੀ ਕਿਰਪਾ ਨਾਲ" ਬਚਣ ਲਈ ਖੁਸ਼ਕਿਸਮਤ ਮਹਿਸੂਸ ਕਰਦਾ ਹੈ। ਉਸ ਨੇ ਦੱਸਿਆ ਕਿ ਇੱਕ ਗੋਲੀ ਉਸ ਦੇ ਸੱਜੇ ਕ…
  continue reading
 
ਬਚਪਨ ਵਿੱਚ ਅਚਾਨਕ ਦਮਾ ਹੋਣ ਦੇ ਨਵੇਂ ਕਾਰਣਾਂ ਦਾ ਖੁਲਾਸਾ, ਬੱਚਿਆਂ ਵਿੱਚ ਦਮੇ ਦੇ ਸ਼ੁਰੂ ਹੋਣ ਦਾ ਇੱਕ ਮੁੱਖ ਕਾਰਨ 'ਦਵਾਈ' ਹੈ। ਪਰ ਡਾਕਟਰਾਂ ਨੂੰ ਹੁਣ ਤੱਕ ਇਹ ਨਹੀਂ ਪਤਾ ਸੀ ਕਿ ਇਸਨੂੰ ਕਿਉਂ ਅਤੇ ਕਿਵੇਂ ਰੋਕਿਆ ਜਾਵੇ। ਮੈਲਬੌਰਨ ਵਿੱਚ ਵਿਗਿਆਨੀਆਂ ਨੇ ਐਂਟੀਬਾਇਓਟਿਕਸ ਅਤੇ ਦਮੇ ਦੇ ਵਿਕਾਸ ਦੇ ਵਿੱਚ ਇੱਕ ਪ੍ਰਮੁੱਖ ਸਬੰਧ ਦਾ ਪਤਾ ਲਗਾਇਆ ਹੈ। ਉਨ੍ਹਾਂ ਨੇ ਦਹਾਕਿਆਂ ਤੋਂ ਚੱਲਿਆ ਇੱਕ ਰਹੱਸ ਸੁਲਝਾ ਲਿਆ ਹੈ।ਇਹ ਖੋਜ ਨਵੇਂ ਇਲਾਜਾਂ ਦੀ…
  continue reading
 
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 15 ਦਿਨਾਂ ਅੰਦਰ ਦੋਸ਼ਾਂ ਬਾਰੇ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਹੈ। ਇਹ ਫੈਸਲਾ ਪਾਰਟੀ ਅੰਦਰਲੇ ਇਕ ਧੜੇ ਦੀ ਸ਼ਿਕਾਇਤ ਤੋਂ ਬਾਅਦ ਲਿਆ ਗਿਆ ਹੈ। ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਸਬੰਧੀ ਦਿੱਤ…
  continue reading
 
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
  continue reading
 
Join 2 Girls 1 Mic's latest episode, where they dive into the enduring charm of classic literature. Hosts Simar and Oshi Singh as they unravel the timeless appeal of three beloved novels: Jane Austen's "Pride and Prejudice" and "Sense and Sensibility," along with Louisa May Alcott's "Little Women." They discuss what makes these classic novels so ca…
  continue reading
 
Loading …

Quick Reference Guide